PreetNama
ਖਬਰਾਂ/News

ਤੇਰਾ ਫਰਵਰੀ ਨੂੰ ਕਿਸਾਨ ਵਿਰੋਧੀ ਬਜਟ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ

ਅੱਜ ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਦੋ ਸੌ ਸੱਠ ਜਥੇਬੰਦੀਆਂ ਦੇਪੰਜਾਬ ਦੀਆਂ ਸ਼ਾਮਿਲ ਦਸ ਜਥੇਬੰਦੀਆਂ ਦੀ ਮੀਟਿੰਗ ਮੋਗਾ ਵਿਖੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿੱਚ ਤੇਰਾ ਫਰਵਰੀ ਨੂੰ ਐਸ ਡੀ ਅੈਮ ਦਫ਼ਤਰਾਂ ਡੀ ਸੀ ਦਫ਼ਤਰਾਂ ਅੱਗੇ ਬਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਗੁਰਮੀਤ ਸਿੰਘ ਦੇ ਮਹਿਮਾ ਸੂਬਾ ਆਗੂ ਕ੍ਰਾਂਤੀਕਾਰ ਕਿਸਾਨ ਨੂੰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਦੇ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਜ਼ਿਲ੍ਹਾ ਆਗੂ ਰਣਜੀਤ ਸਿੰਘ ਨਿਰਮਲ ਸਿੰਘ ਰੱਜੀਵਾਲਾ ਸੁਖਦੇਵ ਸਿੰਘ ਮਹਿਮਾ ਗੁਰਮੁਖ ਸਿੰਘ ਯਾਰੇ ਸ਼ਾਹ ਸਰਬਜੀਤ ਸਿੰਘ ਲੱਖਾ ਹਾਜੀ ਕਰਨੈਲ ਸਿੰਘ ਮੱਲਵਾਲ ਜਦੀਦ ਜਸਬੀਰ ਸਿੰਘ ਮੱਲਵਾਲ ਪ੍ਰਕਾਸ਼ ਸਿੰਘ ਬਾਦਲ ਜਰਮਲ ਸਿੰਘ ਮਹਿਮਾ ਭਾਰਤੀ ਕਿਸਾਨੀ ਯੂਨੀਅਨ ਏਕਤਾ ਡਕੌਂਦਾ ਦੇ ਸ਼ਮਸ਼ੇਰ ਸਿੰਘ ਸ਼ਹਿਜ਼ਾਦੀ ਅੰਗਰੇਜ ਸਿੰਘ ਸ਼ਹਿਜ਼ਾਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਰਨੈਲ ਸਿੰਘ ਭੋਲਾ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਰਾਈਆਂ ਵਾਲਾ ਦਰਬਾਰਾ ਸਿੰਘ ਜੋਗੇਵਾਲਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਹੰਸਾ ਸਿੰਘ ਪੰਜਾਬ ਕਿਸਾਨ ਸਭਾ ਦੇ ਆਗੂ ਕਾ ਹਰਭਗਵਾਨ ਬਹਾਦਾਰ ਕੇ ਸ਼ਾਮਲ ਹੋਏ ਜਿਸ ਵਿੱਚ ਆਲ ਇੰਡੀਆ ਤੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਕਿਉਂਕਿ ਭਾਰਤ ਸਰਕਾਰ ਨੇ ਬਜਟ ਵਿੱਚ ਕਿਸਾਨਾਂ ਤੇ ਟੈਕਸ ਵਧਾਏ ਹਨ ਬਜਟ ਕਿਸਾਨਾਂ ਵਿਰੋਧੀ ਪੇਸ਼ ਕੀਤਾ ਹੈ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ ਕਰਜ਼ੇ ਨਾਲ ਪਰ ਕਿਸਾਨਾਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਗਈ ਕਿਸਾਨਾਂ ਦੇ ਕਰਜ਼ੇ ਤੇ ਨਾ ਹੀ ਮਾਰੀ ਜਾ ਰਹੀ ਹੈ ਨਾ ਹੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ ਪਰ ਨਾ ਹੀ ਫ਼ਸਲਾਂ ਦੇ ਭਾਅ ਦਿੱਤੇ ਜਾ ਰਹੇ ਹਨ ਪਰ ਸਰਕਾਰੀ ਖ਼ਰੀਦ ਉਹਦੇ ਚ ਵੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ ਫ਼ਸਲਾਂ ਦੀ ਸਰਕਾਰੀ ਖ਼ਰੀਦ ਤੋੜਨ ਵੱਲ ਸਰਕਾਰ ਵਧ ਰਹੀ ਹੈ ਕਾਰਪਰੇਟ ਘਰਾਣਿਆਂ ਨੂੰ ਟੈਕਸ ਵਿੱਚ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੇ ਕਰਜ਼ਿਆਂ ਤੇ ਲੀਕਾਂ ਮਾਰੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦਿੱਤੇ ਹੋਏ ਕਰਜ਼ੇ ਵੱਟੇ ਖਾਤੇ ਪਾਏ ਜਾ ਰਹੇ ਹਨ ਪਰ ਰਿਜ਼ਰਵ ਬੈਂਕ ਵਿੱਚੋਂ ਰਿਜ਼ਰਵ ਪਿਆ ਇੱਕ ਸੌ ਸੱਤਰ ਲੱਖ ਕਰੋੜ ਰੁਪਈਆ ਵੀ ਕੱਢ ਕੇ ਕਾਰਪੋਰਟ ਘਰਾਣਿਆਂ ਨੂੰ ਦੇ ਦਿੱਤਾ ਗਿਆ ਹੈ ਜਿਸ ਨਾਲ ਦੇਸ਼ ਤੇ ਕਿਸਾਨ ਮੰਦੀ ਵੱਲ ਜਾ ਰਿਹਾ ਹੈ

Related posts

ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ

Pritpal Kaur

ਨਸ਼ਿਆਂ ਦੀ ਲਹਿਰ….

Pritpal Kaur

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ

Pritpal Kaur