PreetNama
ਸਮਾਜ/Social

ਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ ‘ਚ ਛਾਲਾਂ ਮਾਰ ਬਚਾਈ ਜਾਨ

ਵਿਸ਼ਾਖਾਪਟਨਮਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।ਭਾਰਾਤੀ ਤੱਟ ਰੱਖਿਅਕ ਬਲ ਨੇ 28 ਕਰੂ ਮੈਂਬਰਸ ਨੂੰ ਤਾਂ ਬਚਾ ਲਿਆ ਹੈਪਰ ਅਜੇ ਤਕ ਇੱਕ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀ ਲੱਗ ਸਕਿਆ।

Related posts

ਨਹੀਂ ਰੋਕਿਆ ਕਰਤਾਰਪੁਰ ਲਾਂਘੇ ਕੰਮ, ਮਿਥੇ ਸਮੇਂ ‘ਤੇ ਹੋਏਗਾ ਮੁਕੰਮਲ

On Punjab

ਉੱਤਰ ਕੋਰੀਆ: ਕਿਮ ਵੱਲੋਂ ਪਰਮਾਣੂ ਸਮਰੱਥਾ ਮਜ਼ਬੂਤ ਕਰਨ ਦਾ ਸੱਦਾ

On Punjab

PNB ਸਮੇਤ ਇਨ੍ਹਾਂ ਤਿੰਨ ਸਰਕਾਰੀ ਬੈਂਕਾਂ ਦਾ ਜਲਦ ਬਦਲੇਗਾ ਨਾਮ, ਖਾਤਾਧਾਰਕਾਂ ‘ਤੇ ਪਵੇਗਾ ਅਸਰ

On Punjab