26.64 F
New York, US
February 22, 2025
PreetNama
ਸਿਹਤ/Health

ਦਿਲ ਦੇ ਮਰੀਜ਼ਾਂ ਦਾ ਹੁਣ ਸਮਾਰਟਫੋਨ ਰੱਖੇਗਾ ਖ਼ਿਆਲ

heart patients medicine smartphones : ਅਰਜਨਟੀਨਾ :ਅੱਜਕਲ ਸਮਾਰਟਫੋਨ ਦੀ ਦੁਨੀਆ ਹੈ। ਸਮਾਰਟਫੋਨ ਨੂੰ ਕਈ ਵਾਰ ਮਾੜੀ ਸਿਹਤ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਇਸ ਡਿਵਾਈਸ ਨਾਲ ਦਿਲ ਦੇ ਰੋਗੀਆਂ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਖੋਜਕਰਤਾਵਾਂ ਨੇ ਇੱਕ ਐਪ ਦੀ ਖੋਜ ਕੀਤੀ ਹੈ ਜੋ ਮਰੀਜ਼ਾਂ ਨੂੰ ਨਿਰਧਾਰਤ ਸਮੇਂ ‘ਤੇ ਦਵਾਈ ਲੈਣ ‘ਚ ਸਹਾਇਤਾ ਕਰੇਗਾ, ਜਿਸ ਨਾਲ ਅਚਾਨਕ ਮੌਤ ਦੇ ਜੋਖਮ ਨੂੰ ਘਟ ਜਾਵੇਗਾ।

ਇੱਕ ਵਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਰੀਜ਼ ਨੂੰ ਦੁਬਾਰਾ ਇਸ ਨੂੰ ਰੋਕਣ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਹਾਲਾਂਕਿ, ਹਸਪਤਾਲ ਤੋਂ ਡਿਸਚਾਰਜ ਤੋਂ ਬਾਅਦ ਪਹਿਲੇ 30 ਦਿਨਾਂ ‘ਚ, ਹਰ ਚਾਰ ‘ਚੋਂ ਇੱਕ ਮਰੀਜ਼ ਨੂੰ ਘੱਟੋ ਘੱਟ ਇੱਕ ਦਵਾਈ ਲੈਣੀ ਬੰਦ ਕਰ ਦਿੱਤਾ ਜਾਂਦਾ ਹੈ। ਜਿਸ ਦਵਾਈ ਦੇ ਬੰਦ ਹੋਣ ਨਾਲ ਦਿਲ ਦਾ ਦੌਰਾ ਦੁਬਾਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ।

Related posts

ਦਿਨ ‘ਚ ਸਿਰਫ਼ 15 ਮਿੰਟ ਦੀ ਕਸਰਤ ਕਰ ਸਕਦੀ ਹੈ ਤੁਹਾਡਾ ਭਾਰ ਘੱਟ…

On Punjab

ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਨਸਾਂ ‘ਚ ਸੋਜ ਦੀ ਸਮੱਸਿਆ …

On Punjab

ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ‘ਤੇ ਕੀ ਕਰੀਏ, ਘਰ ਜਾਂ ਹਸਪਤਾਲ ਕਿੱਥੇ ਰਹਿਣਾ ਹੈ ਬਿਹਤਰ

On Punjab