ਵੈਸੇ ਤਾਂ ਹਜ਼ਾਰਾਂ ਪੁਲਾੜਾਂ ਧਰਤੀ ’ਤੇ ਡਿੱਗਦੇ ਹਨ, ਪਰ ਜੇ ਕੋਈ ਵਿਸ਼ਾਲ ਓਲਕਾਪਿੰਡ ਧਰਤੀ ’ਤੇ ਡਿੱਗੇ ਤਾਂ ਬਹੁਤ ਤਬਾਹੀ ਕਰ ਸਕਦੀ ਹੈ। ਦੁਨੀਆਭਰ ਦੇ ਖਗੋਲ ਵਿਗਿਆਨੀ ਲਗਾਤਾਰ ਇਸ ਤਰ੍ਹਾਂ ਦੇ ਵਿਸ਼ਾਲ Asteroid ’ਤੇ ਅੱਖ ਰੱਖਦੇ ਹਨ। ਹੁਣ ਹਾਲ ਹੀ ’ਚ ਅਮਰੀਕੀ ਪੁਲਾਜ਼ ਏਜੰਸੀ ਨਾਸਾ ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਬੇਨੂੰ ਨਾਂ ਦਾ ਇਕ ਵਿਸ਼ਾਲ ਐਸਟਰਾਇਡ ਵੱਲੋ ਤੇਜ਼ ਗਤੀ ਨਾਲ ਆ ਰਿਹਾ ਹੈ ਤੇ ਇਹ ਧਰਤੀ ਨਾਲ ਟਕਰਾਅ ਸਕਦਾ ਹੈ। ਨਾਸਾ ਅਨੁਸਾਰ ਇਸ ਵਿਸ਼ਾਲ Asteroid ਦਾ ਆਕਾਰ ਨਿਊਯਾਰਕ ਦੀ ਐਮਪਾਇਰ ਸਟੇਟ ਬਿਲਡਿੰਗ ਜਿਨ੍ਹੀਂ ਵੱਡੀ ਹੈ। ਬੇਨੂੰ Asteroid ਦੇ ਧਰਤੀ ਨਾਲ ਟਕਰਾਉਣ ਦਾ ਖ਼ਦਸ਼ੇ ਨੂੰ ਲੈ ਕੇ ਨਾਸਾ ਨੇ ਕਿਹਾ ਹੈ ਕਿ ਸਾਲ 2300 ਤਕ ਇਸ ਦੀ ਸੰਭਾਵਨਾ 1,750 ’ਚੋ ਇਕ ਹੈ। ਯਾਨੀ ਵਿਸ਼ਾਲ Asteroid ਬੇਨੂੰ ਸਾਲ 2300 ’ਚ ਧਰਤੀ ਨਾਲ ਟਕਰਾਅ ਸਕਦਾ ਹੈ।
17 ਵਿਗਿਆਨੀਆਂ ਦਾ ਦਲ ‘ਬੇਨੂੰ’ ਦੀ ਕਰ ਰਿਹਾ ਨਿਗਰਾਨੀ
Asteroid ਬੇਨੂੰ ’ਤੇ 17 ਵਿਗਿਆਨੀ ਖੋਜ ਕਰ ਰਹੇ ਹਨ ਲਗਾਤਾਰ ਰਿਸਰਚ ਕਰ ਰਹੇ ਹਨ। ਇਸ ਸਬੰਧ ’ਚ ਹਾਲ ਹੀ ’ਚ ਖਗੋਲ ਵਿਗਿਆਨੀ ਡੈਵਿਡ ਫਾਨੋਰਤਿਆ ਨੇ 17 ਹੋਰ ਵਿਗਿਆਨੀਆਂ ਦੇ ਨਾਲ ਮਿਲ ਕੇ ਖੋਜ ਪੱਤਰ ਵੀ ਲਿਖਿਆ ਹੈ, ਜਿਸ ’ਚ ਪ੍ਰਿਥਵੀ ਵੱਲੋ ਆ ਰਹੇ ਐਸਟਰਾਈਡ ਬੇਨੂੰ ਲਈ ਖਤਰੇ ਨੂੰ ਲੈ ਕੇ ਮੁਲਾਂਕਣ ਕੀਤਾ ਗਿਆ ਹੈ। ਖਗੋਲ ਵਿਗਿਆਨਿਕ ਡੇਵਿਡ ਫਾਰਨੋਚਿਆ ਨੇ ਕਿਹਾ ਹੈ ਕਿ ਬੇਨੂੰ Asteroid ਦੇ ਟਕਰਾਉਣ ਦੀ ਸੰਭਾਵਨਾ ਕਾਫੀ ਘੱਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਦੀ ਤੁਲਨਾ ’ਚ ਬੇਨੂੰ ਨੂੰ ਲੈ ਕੇ ਹੁਣ ਜ਼ਿਆਦਾ ਚਿੰਤਾ ’ਚ ਨਹੀਂ ਹਾਂ, OSIRIS-REx ਦੀ ਮਦਦ ਨਾਲ Bennu ’ਤੇ ਇਸ ਨੂੰ ਸਟੱਡੀ ਕੀਤਾ ਗਿਆ ਹੈ।
24 ਸਤੰਬਰ 2182 ਨੂੰ ਧਰਤੀ ਦੇ ਸਭ ਤੋਂ ਕਰੀਬ ਹੋਵੇਗਾ ‘ਬੇਨੂੰ’
ਖਗੋਲ ਵਿਗਿਆਨਿਕਾਂ ਦਾ ਕਹਿਣਾ ਹੈ ਕਿ Bennu ਐਸਟਰਾਈਡ ਸਾਲ 2135 ਤਕ ਪ੍ਰਿਥਵੀ ਦੇ 125,000 ਸੀਲ ਦੇ ਦਾਇਰੇ ’ਚ ਆ ਜਾਵੇਗਾ ਜੋ ਕਿ ਪ੍ਰਿਥਵੀ ਤੋਂ ਚੰਦਰਮਾ ਦੀ ਦੂਰੀ ਤੋਂ ਲਗਪਗ ਅੱਧੀ ਹੈ। ਇੱਥੇ ਸਟੀਕ ਦੂਰੀ ਮਹੱਤਵਪੂਰਣ ਹੈ। ਵਿਗਿਆਨਿਕਾਂ ਨੇ ਕਿਹਾ ਹੈ ਤਿ ਧਰਤੀ ਲਈ 24 ਤਸੰਬਰ, 2182 ਦਾ ਦਿਨ ਸਭ ਤੋਂ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਬੇਨੂੰ ਦਾ ਪ੍ਰਿਥਵੀ ਨਾਲ ਟਕਰਾਉਣ ਦੀ ਸੰਭਾਵਨਾ ਸਿਰਫ਼ 0.037 ਫੀਸਦੀ ਹੈ। ਨਾਸਾ ’ਚ ਗ੍ਰਹਿ ਰੱਖਿਆ ਅਧਿਕਾਰੀ ਦੇ ਅਹੁਦੇ ‘ਤੇ ਕੰਮ ਕਰਨ ਵਾਲੇ ਲਿੰਡਲੀ ਜੌਨਸਨ ਨੇ ਕਿਹਾ ਕਿ ਜੇ ਇਹ ਧਰਤੀ ਨਾਲ ਟਕਰਾਉਂਦਾ ਹੈ ਤਾਂ ਕ੍ਰੇਟਰ ਦਾ ਆਕਾਰ ਓਲਕਾਪਿੰਡ ਦੇ ਆਕਾਰ ਨਾਲ 10 ਤੋਂ 20 ਗੁਣਾ ਹੋਵੇਗਾ।