ਟੀਵੀ ਸਟਾਰ ਨਿਆ ਸ਼ਰਮਾ ਹਾਲ ਹੀ ‘ਚ ਦੇਹਰਾਦੂਨ ‘ਚ ਫੈਸ਼ਨ ਸ਼ੋਅ ‘ਚ ਹਿੱਸਾ ਲੈਣ ਪਹੁੰਚੀ। ਜਿੱਥੇ ਉਸ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ ਤੇ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਵੀ ਕੀਤਾ।
ਟੀਵੀ ਸਟਾਰ ਨਿਆ ਸ਼ਰਮਾ ਹਾਲ ਹੀ ‘ਚ ਦੇਹਰਾਦੂਨ ‘ਚ ਫੈਸ਼ਨ ਸ਼ੋਅ ‘ਚ ਹਿੱਸਾ ਲੈਣ ਪਹੁੰਚੀ। ਜਿੱਥੇ ਉਸ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ ਤੇ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਵੀ ਕੀਤਾ।
ਨਿਆ ਨੇ ਆਪਣੇ ਫੋਟੋਸ਼ੂਟ ਦੀ ਤਸਵੀਰਾਂ ਨੂੰ ਫੈਨਸ ਨਾਲ ਸ਼ੇਅਰ ਕੀਤਾ ਹੈ।
ਇਸ ਤਸਵੀਰ ‘ਚ ਨਿਆ ਨੂੰ ਮੈਕਅੱਪ ਆਰਟਿਸਟ ਤਿਆਰ ਕਰ ਰਿਹਾ ਹੈ।
ਨਿਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅੱਪਡੇਟ ਕਰਦੀ ਰਹਿੰਦੀ ਹੈ।