PreetNama
ਫਿਲਮ-ਸੰਸਾਰ/Filmy

ਨੀਤਾ ਅੰਬਾਨੀ ਦੇ ਬੈਗ ‘ਚ ਲੱਗੇ ਨੇ 240 ਹੀਰੇ, ਕੀਮਤ ਦਾ ਅੰਦਾਜ਼ਾ ਲਾਉਣਾ ਔਖਾ

ਮੁੰਬਈਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਇਸ ਵਾਰ ਫੋਟੋ ਦੇ ਵਾਇਰਲ ਹੋਣ ਪਿੱਛੇ ਇਸ ਦਾ ਕਾਰਨ ਕੁਝ ਹੋਰ ਹੈ। ਉਂਝ ਤਾਂ ਇਸ ਤਸਵੀਰ ‘ਚ ਕੁਝ ਖਾਸ ਨਹੀਂ ਪਰ ਜੇਕਰ ਧਿਆਨ ਨੀਤਾ ਦੇ ਬੈਗ ਵਲ ਜਾਂਦਾ ਹੈ ਪਤਾ ਲੱਗਦਾ ਹੈ ਕਿ ਇਹ ਕੋਈ ਆਮ ਬੈਗ ਨਹੀਂ।

ਜੀ ਹਾਂਨੀਤਾ ਵੱਲੋਂ ਲਏ ਬੈਗ ਹਰਮਿਸ ਹਿਮਾਲਿਆ ਬ੍ਰਿਕਿਨ ਬੈਗ ਹੈਜਿਸ ਦੀ ਕੀਮਤ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਇਸ ‘ਚ 240 ਹੀਰੇ ਲੱਗੇ ਹਨ ਜਿਸ ਦੀ ਕੀਮਤ2.6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨੀਤਾ ਦੇ ਬੈਗ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰ ‘ਚ ਉਸ ਨਾਲ ਕਰੀਨਾ ਕਪੂਰ ਖ਼ਾਨ ਤੇ ਕ੍ਰਿਸ਼ਮਾ ਕਪੂਰ ਨਜ਼ਰ ਆ ਰਹੀਆਂ ਹਨ।ਇੱਕ ਵੈੱਬਸਾਈਟ ਮੁਤਾਬਕ ਹਿਮਾਲਿਆ ਬਿਕ੍ਰਿਨ ਨੂੰ ਨਾਈਲ ਕ੍ਰੋਕੋਡਾਇਲ ਦੀ ਚਮੜੀ ਨਾਲ ਬਣਾਇਆ ਜਾਂਦਾ ਹੈ। ਇਸ ਦਾ ਨਾਂ ਫੇਮਸ ਐਕਟਰ ਤੇ ਸਿੰਗਰ ਜੇਨ ਬਿਕ੍ਰਿਨ ਦੇ ਨਾਂ ‘ਤੇ ਰੱਖਿਆ ਗਿਆਜੋ ਆਪਣੀ ਕੀਮਤ ਲਈ ਜਾਣਿਆ ਜਾਂਦਾ ਹੈ।

Related posts

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

On Punjab

ਫ਼ਿਲਮਾਂ ਦੀ ਕਮਾਈ ’ਚ ਦੀਪਿਕਾ ਪਾਦੂਕੋਣ ਦਾ ਕੈਟਰੀਨਾ ਕੈਫ਼ ਨਾਲ ਤਿੱਖਾ ਮੁਕਾਬਲਾ

On Punjab

ਗੁਰੂ ਦੱਤ ਤੋਂ ਲੈ ਕੇ ਮੀਨਾ ਕੁਮਾਰੀ ਤਕ ਇਨ੍ਹਾਂ ਸਿਤਾਰਿਆਂ ਨੇ ਸ਼ਰਾਬ ਦੀ ਲਤ ਕਾਰਨ ਛੋਟੀ ਉਮਰ ‘ਚ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

On Punjab