2021 ਦੇ ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ‘ਚ ਇਕ ਮਹੀਨਾ ਬਾਕੀ ਰਹਿ ਗਿਆ ਹੈ ਪਰ ਜਾਪਾਨੀ ਆਬਾਦੀ ਦਾ ਇਕ ਹਿੱਸਾ ਅਜੇ ਵੀ ਯਕੀਨ ਨਹੀਂ ਕਰ ਰਿਹਾ ਹੈ ਕਿ ਟੋਕੀਓ ‘ਚ ਖੇਡਾਂ ਸੁਰੱਖਿਅਤ ਢੰਗ ਨਾਲ ਕਰਵਾਈਆਂ ਕੀਤੀਆਂ ਜਾ ਸਕਦੀਆਂ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।