66.38 F
New York, US
November 7, 2024
PreetNama
ਰਾਜਨੀਤੀ/Politics

ਪੀਐੱਮ ਮੋਦੀ ਦੀ ਪਰਸਨਲ ਵੈੱਬਸਾਈਟ ਦਾ ਡਾਟਾ ਹੋਇਆ ਲੀਕ, 5 ਲੱਖ ਲੋਕਾਂ ਦੀ ਸੁਰੱਖਿਆ ਖ਼ਤਰੇ ‘ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਸਨਲ ਵੈੱਬਸਾਈਟ (narendramodi.in) ਤੋਂ ਡਾਟਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨੇ ‘ਚ ਦੂਜੀ ਅਜਿਹੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ‘ਚ ਪੀਐੱਮ ਮੋਦੀ ਦੀ ਪਰਸਨਲ ਵੈੱਬਸਾਈਟ ਤੇ Twitter ਅਕਾਊਂਟ ਨੂੰ ਹੈਕ ਕਰ ਲਿਆ ਗਿਆ ਸੀ। ਇਸ ਵਾਰ ਪੀਐੱਮ ਮੋਦੀ ਪਰਸਨਲ ਵੈੱਬਸਾਈਟ ਤੋਂ ਲਗਪਗ 5 ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ ਗਿਆ ਹੈ ਤੇ ਵਿਕਰੀ ਲਈ ਡਾਰਕ ਵੈੱਬਸਾਈਟ ‘ਤੇ ਉਪਲਬਧ ਕਰਵਾ ਦਿੱਤਾ ਗਿਆ ਹੈ। ਹੈਕਰਜ਼ ਵੱਲੋਂ ਚੋਰੀ ਕੀਤੇ ਗਏ ਡਾਟਾ ਰਾਹੀਂ 5,70,000 ਲੋਕਾਂ ਦੀ ਅਹਿਮ ਜਾਣਕਾਰੀ ਚੋਰੀ ਕੀਤੀ ਗਈ ਹੈ। ਇਸ ‘ਚ ਲੋਕਾਂ ਦੇ ਨਾਂ, ਮੋਬਾਈਲ ਨੰਬਰ, ਵੈੱਬਸਾਈਟ ਵਰਗੀਆਂ ਕਈ ਤਰ੍ਹਾਂ ਦੀ ਜਾਣਕਾਰੀਆਂ ਸ਼ਾਮਲ ਹਨ।
ਚੋਰੀ ਦੇ ਡਾਟਾ ਨਾਲ ਅਪਰਾਧਿਕ ਘਟਨਾਵਾਂ ਨੂੰ ਦਿੱਤਾ ਜਾ ਸਕਦਾ ਹੈ ਅੰਜਾਮ
ਸਾਈਬਰ ਸਿਕਓਰਿਟੀ ਫਰਮ Cyble ਦੀ ਰਿਪੋਰਟ ਮੁਤਾਬਕ ਚੋਰੀ ਕੀਤੇ ਗਏ ਡਾਟਾ ਨਾਲ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਇਸ ਡਾਟਾ ਦਾ ਇਸਤੇਮਾਲ ਫਿਸ਼ਿੰਗ ਈਮੇਲ, ਸਪੈਮ ਟੈਕਸਟ ਮੈਸੇਜ ਭੇਜਣ ਲਈ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ 5.70 ਲੱਖ ਲੋਕਾਂ ਦਾ ਡਾਟਾ ਲੀਕ ਹੋਇਆ ਹੈ ਉਨ੍ਹਾਂ ‘ਚੋਂ 2.92 ਲੱਖ ਤੋਂ ਜ਼ਿਆਦਾ ਅਜਿਹੇ ਡੋਨਰ ਮੌਜੂਦ ਹਨ ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੀਆਂ ਮੁਹਿੰਮ ਲਈ ਦਾਨ ਕੀਤਾ ਹੈ।
Publish Date:Sun, 18 Oct 2020 10:09 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਸਨਲ ਵੈੱਬਸਾਈਟ (narendramodi.in) ਤੋਂ ਡਾਟਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨੇ ‘ਚ ਦੂਜੀ ਅਜਿਹੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ‘ਚ ਪੀਐੱ
ਨਵੀਂ ਦਿੱਲੀ, ਟੇਕ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਸਨਲ ਵੈੱਬਸਾਈਟ (narendramodi.in) ਤੋਂ ਡਾਟਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨੇ ‘ਚ ਦੂਜੀ ਅਜਿਹੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ‘ਚ ਪੀਐੱਮ ਮੋਦੀ ਦੀ ਪਰਸਨਲ ਵੈੱਬਸਾਈਟ ਤੇ Twitter ਅਕਾਊਂਟ ਨੂੰ ਹੈਕ ਕਰ ਲਿਆ ਗਿਆ ਸੀ। ਇਸ ਵਾਰ ਪੀਐੱਮ ਮੋਦੀ ਪਰਸਨਲ ਵੈੱਬਸਾਈਟ ਤੋਂ ਲਗਪਗ 5 ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ ਗਿਆ ਹੈ ਤੇ ਵਿਕਰੀ ਲਈ ਡਾਰਕ ਵੈੱਬਸਾਈਟ ‘ਤੇ ਉਪਲਬਧ ਕਰਵਾ ਦਿੱਤਾ ਗਿਆ ਹੈ। ਹੈਕਰਜ਼ ਵੱਲੋਂ ਚੋਰੀ ਕੀਤੇ ਗਏ ਡਾਟਾ ਰਾਹੀਂ 5,70,000 ਲੋਕਾਂ ਦੀ ਅਹਿਮ ਜਾਣਕਾਰੀ ਚੋਰੀ ਕੀਤੀ ਗਈ ਹੈ। ਇਸ ‘ਚ ਲੋਕਾਂ ਦੇ ਨਾਂ, ਮੋਬਾਈਲ ਨੰਬਰ, ਵੈੱਬਸਾਈਟ ਵਰਗੀਆਂ ਕਈ ਤਰ੍ਹਾਂ ਦੀ ਜਾਣਕਾਰੀਆਂ ਸ਼ਾਮਲ ਹਨ।
ਚੋਰੀ ਦੇ ਡਾਟਾ ਨਾਲ ਅਪਰਾਧਿਕ ਘਟਨਾਵਾਂ ਨੂੰ ਦਿੱਤਾ ਜਾ ਸਕਦਾ ਹੈ ਅੰਜਾਮ
ਸਾਈਬਰ ਸਿਕਓਰਿਟੀ ਫਰਮ Cyble ਦੀ ਰਿਪੋਰਟ ਮੁਤਾਬਕ ਚੋਰੀ ਕੀਤੇ ਗਏ ਡਾਟਾ ਨਾਲ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਇਸ ਡਾਟਾ ਦਾ ਇਸਤੇਮਾਲ ਫਿਸ਼ਿੰਗ ਈਮੇਲ, ਸਪੈਮ ਟੈਕਸਟ ਮੈਸੇਜ ਭੇਜਣ ਲਈ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ 5.70 ਲੱਖ ਲੋਕਾਂ ਦਾ ਡਾਟਾ ਲੀਕ ਹੋਇਆ ਹੈ ਉਨ੍ਹਾਂ ‘ਚੋਂ 2.92 ਲੱਖ ਤੋਂ ਜ਼ਿਆਦਾ ਅਜਿਹੇ ਡੋਨਰ ਮੌਜੂਦ ਹਨ ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੀਆਂ ਮੁਹਿੰਮ ਲਈ ਦਾਨ ਕੀਤਾ ਹੈ।
Also ReadHarsh Vardhan rejected China claim of spreading Coronavirus already in the world read
ਭਾਰਤ ਨੇ ਚੀਨ ਦੇ ਦੁਨੀਆ ‘ਚ ਪਹਿਲਾਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਦਾਅਵੇ ਨੂੰ ਕੀਤਾ ਖਾਰਜ, ਜਾਣੋ ਕੀ ਕਿਹਾ
ਕਿਵੇਂ ਚੈੱਕ ਕਰੀਏ ਕਿਸਦਾ ਡਾਟਾ ਲੀਕ ਹੋਇਆ ਹੈ
ਡਾਟਾ ਲੀਕ ਦੀ ਘਟਨਾ ਨੂੰ ਚੈੱਕ ਕਰਨ ਲਈ ਯੂਜ਼ਰਜ਼ Cyble ਦੇ ਇੰਸਟਗ੍ਰਾਮ ਪੇਜ ‘ਤੇ ਵਿਜ਼ਿਟ ਕਰਨਾ ਪਵੇਗਾ ਜਿੱਥੇ ਡਾਟਾ ਲੀਕ ਹੋਣ ਵਾਲੇ ਲੋਕਾਂ ਦੀ ਲਿਸਟ ਮੌਜੂਦ ਹੈ। ਨਾਲ ਹੀ Cyble ਵੈੱਬਸਾਈਟ ਦਾ ਲਿੰਕ ਦਿੱਤਾ ਗਿਆ ਹੈ ਜਿਸ ‘ਤੇ ਕਲਿੱਕ ਕਰ ਕੇ ਡਾਟਾ ਲੀਕ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Related posts

ਵੋਟਿੰਗ ਦੇ ਦਿਨ ਟਵਿਟਰ ‘ਤੇ ਕੇਜਰੀਵਾਲ ਅਤੇ ਸਮ੍ਰਿਤੀ ਇਰਾਨੀ ਦੀ ਟੱਕਰ

On Punjab

ਲਤਾ ਮੰਗੇਸ਼ਕਰ ਨੇ ਪੀਐਮ ਮੋਦੀ ਤੋਂ ਰੱਖੜੀ ‘ਤੇ ਮੰਗਿਆ ਇੱਕ ਵਾਅਦਾ, ਤਾਂ ਮੋਦੀ ਨੇ ਦਿੱਤਾ ਇਹ ਜਵਾਬ

On Punjab

ਮੁੱਖ ਮੰਤਰੀ ਚੰਨੀ ਵੱਲੋਂ ਟਿਕਰੀ ਬਾਰਡਰ ਹਾਦਸੇ ‘ਚ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਲਈ ਵੱਡੇ ਐਲਾਨ, ਟਵੀਟ ਕਰ ਕੇ ਦਿੱਤੀ ਜਾਣਕਾਰੀ

On Punjab