46.15 F
New York, US
March 16, 2025
PreetNama
ਫਿਲਮ-ਸੰਸਾਰ/Filmy

ਪੈਪਰਾਜੀ ਦੇ ਕੈਮਰਿਆਂ ‘ਚ ਸਿਤਾਰੇ ਕੈਦ, ਸੰਨੀ ਲਿਓਨ ਪਹੁੰਚੀ ਬੱਚਿਆਂ ਦੇ ਸਕੂਲ

ਸੰਨੀ ਲਿਓਨ ਅੱਜਕੱਲ੍ਹ ਅਕਸਰ ਹੀ ਆਪਣੇ ਤਿੰਨਾਂ ਬੱਚਿਆਂ ਨੂੰ ਪਲੇਅ ਸਕੂਲ ਲੈਣ ਪਹੁੰਚਦੀ ਹੈ। ਅੱਜ ਸੰਨੀ ਲਿਓਨ ਪਤੀ ਡੈਨੀਅਲ ਨਾਲ ਨਜ਼ਰ ਆਈ।ਸੰਨੀ ਦੇ ਦੋਵੇਂ ਬੇਟੇ ਬੇਹੱਦ ਕਿਊਟ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਫੈਨਸ ਨੂੰ ਕਾਫੀ ਪਸੰਦ ਆਉਂਦੀਆਂ ਹਨ।ਉੁਧਰ ਅਨੰਨਿਆ ਪਾਂਡੇ ਅੱਕ ਮੁੰਬਈ ਦੇ ਡੋਮੈਸਟਿਕ ਏਅਰਪੋਰਟ ‘ਤੇ ਨਜ਼ਰ ਆਈ। ਇਨ੍ਹਾਂ ਦਿਨੀਂ ਅਨਨਿਆ ਫ਼ਿਲਮ ‘ਪਤੀ ਪਤਨੀ ਅੋਰ ਵੋ’ ‘ਚ ਬਿਜ਼ੀ ਹੈ।

ਬਾਲੀਵੁੱਡ ਖਿਲਾੜੀ ਅਕਸ਼ੇ ਕੁਮਾਰ ਵੀ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ।

ਐਕਟਰ ਵਰੁਣ ਧਵਨ ਆਪਣੇ ਕੂਲ ਅੰਦਾਜ਼ ‘ਚ ਅੱਜ ਡਾਂਸ ਰਿਹਰਸਲ ਲਈ ਪਹੁੰਚੇ।ਆਲਿਆ ਭੱਟ ਦਾ ਅੱਜ ਸਪੋਰਟੀ ਲੁਕ ਨਜ਼ਰ ਆਇਆ। ਆਲਿਆ ਕਿਸੇ ਫ਼ਿਲਮ ਮੇਕਰ ਦੇ ਆਫਿਸ ‘ਚ ਮੀਟਿੰਗ ਲਈ ਪਹੁੰਚੀ ਸੀ।ਐਕਟਰਸ ਕ੍ਰਿਤੀ ਸੈਨਨ ਅੱਜ ਮੁੰਬਈ ‘ਚ ਆਪਣੀ ਭੈਣ ਨੁਪੂਰ ਦੇ ਨਾਲ ਨਜ਼ਰ ਆਈ।ਹਮੇਸ਼ਾ ਦੀ ਤਰ੍ਹਾਂ ਕ੍ਰਿਤੀ ਸੈਨਨ ਦੇ ਚਿਹਰੇ ‘ਤੇ ਮੁਸਕਾਨ ਸੀ ਜਿਸ ਨੂੰ ਪੈਪਰਾਜ਼ੀ ਨੇ ਕੈਮਰੇ ‘ਚ ਕੈਦ ਕੀਤਾ।

ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਅੱਜ ਹੋਟ ਅੰਦਾਜ਼ ‘ਚ ਮੁੰਬਈ ‘ਚ ਨਜ਼ਰ ਆਈ।

Related posts

ਮੈਨੂੰ ਰਾਤੋ ਰਾਤ ਕ੍ਰਿਮੀਨਲ ਬਣਾ ਦਿੱਤਾ ਗਿਆ…’ਜਬਰ ਜਨਾਹ ਦੇ ਦੋਸ਼ਾਂ ‘ਤੇ ਆਖਿਰਕਾਰ ਸਾਹਮਣੇ ਆਏ ਪਰਲ ਵੀ ਪੁਰੀ, ਲਿਖੀ ਇਹ ਪੋਸਟ

On Punjab

ਸਲਮਾਨ ਦੀ ‘ਭਾਰਤ’ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਪਾਸ

On Punjab

ਰਣਜੀਤ ਬਾਵਾ ਆਪਣੇ ਨਵੇ ਗੀਤ ‘ਰੋਣਾ ਪੈ ਗਿਆ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

On Punjab