ਖੇਡ-ਜਗਤ/Sports Newsਪੈਰਿਸ ਸੇਂਟ ਜਰਮੇਨ ਦੀ ਜਿੱਤ ’ਚ ਚਮਕੇ ਨੇਮਾਰ November 8, 2021November 8, 2021217 ਨੇਮਾਰ ਦੇ ਦੋ ਗੋਲਾਂ ਦੀ ਬਦੌਲਤ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਫਰਾਂਸ ਦੀ ਫੁੱਟਬਾਲ ਲੀਗ-1 ਦੇ ਮੁਕਾਬਲੇ ਵਿਚ ਬੋਰਡਿਓਕਸ ਨੂੰ 3-2 ਨਾਲ ਹਰਾਇਆ। ਇਸ ਮੁਕਾਬਲੇ ਵਿਚ ਟੀਮ ਦੇ ਸਟਾਰ ਖਿਡਾਰੀ ਲਿਓਨ ਮੈਸੀ ਗੋਡੇ ਦੀ ਸੱਟ ਕਾਰਨ ਨਹੀਂ ਖੇਡ ਰਹੇ ਸਨ।