ਖਾਸ-ਖਬਰਾਂ/Important Newsਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਤੇ ਲੇਖਕ ਜਾਨ ਮੌਰਿਸ ਦਾ ਦੇਹਾਂਤ November 22, 2020300 ਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਤੇ ਲੇਖਕ ਜਾਨ ਮੌਰਿਸ ਦਾ 94 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰ ਵੇਲਸ ‘ਚ ਮੌਰਿਸ ਨੇ ਆਖਰੀ ਸਾਹ ਲਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਮੌਰਿਸ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ ਸਨ।