PreetNama
ਫਿਲਮ-ਸੰਸਾਰ/Filmy

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਵਿਗੜੀ ਸਿਹਤ, ਕਿਹਾ- ਕਿਸੇ ਨੇ ਮੈਨੂੰ ਦਿੱਤਾ ਸ਼ੱਕੀ ਪਦਾਰਥ

ਪੰਜਾਬੀ ਅਦਾਕਾਰ ਦੀਪ ਸਿੱਧੂ ਲੰਬੇ ਸਮੇਂ ਤੋਂ ਸੁਰਖੀਆਂ ਦਾ ਕੇਂਦਰ ਬਣੇ ਹੋਏ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਕਿਸੇ ਨੇ ਮੈਨੂੰ ਕੋਈ ਸ਼ੱਕੀ ਪਦਾਰਥ ਦਿੱਤਾ ਹੈ, ਜਿਸ ਕਾਰਨ ਮੇਰੀ ਤਬੀਅਤ ਖ਼ਰਾਬ ਹੋ ਗਈ ਹੈ। ਦੂਜੇ ਪਾਸੇ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਇਹ ਕੌਣ ਕਰ ਰਿਹਾ ਹੈ। ਇਸ ਸਮੇਂ ਸਾਰੇ ਸਿਆਸੀ ਤੇ ਸਮਾਜਿਕ ਸਮੱਸਿਆਵਾਂ ਖ਼ਿਲਾਫ਼ ਇਕੱਲਾ ਖੜ੍ਹਾ ਹਾਂ। ਹੁਣ ਮੇਰੀ ਸੁਰੱਖਿਆ ਤੇ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

Related posts

ਗਰਭਵਤੀ ਟੀਵੀ ਅਦਾਕਾਰਾ ਨੇ ਬੇਬੀ ਬੰਪ ‘ਤੇ ਬਣਵਾਇਆ ਟੈਟੂ, ਤਸਵੀਰਾਂ ਵਾਇਰਲ

On Punjab

ਪ੍ਰਿਯੰਕਾ-ਨਿਕ ਦੀ ਗੋਦ ਵਿੱਚ ਨਿਊਬਾਰਨ ਬੇਬੀ! ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ

On Punjab

R.Kelly Jailed: ਔਰਤਾਂ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਅਮਰੀਕੀ ਗਾਇਕ ਆਰ.ਕੇਲੀ ਨੂੰ 30 ਸਾਲ ਦੀ ਕੈਦ, ਵਕੀਲ ਨੇ ਬਚਾਅ ‘ਚ ਦਿੱਤੀ ਅਜੀਬ ਦਲੀਲ

On Punjab