17.92 F
New York, US
December 22, 2024
PreetNama
ਖਾਸ-ਖਬਰਾਂ/Important News

ਪੰਜਾਬੀ ਪੁੱਤਰ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਸੀਐਮ ਮਾਨ ਦਿੱਤੀ ਵਧਾਈ ਤੇ ਕਿਹਾ ਇਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਪੁੱਤਰ ਰਿਸ਼ੀ ਸੁਨਕ ਨੂੰ ਯੂ ਕੇ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਦੀਵਾਲੀ ਦੀ ਰਾਤ ਮਿਲੀ ਇਸ ਖਬਰ ਨੇ ਦੀਵਾਲੀ ਦੀ ਖੁਸ਼ੀ ਤੇ ਰੌਣਕ ’ਚ ਚੋਖਾ ਵਾਧਾ ਕਰ ਦਿੱਤਾ।

ਉਨ੍ਹਾਂ ਆਪਣੇ ਤੇ ਪੂਰੇ ਪੰਜਾਬੀਆਂ ਵੱਲੋਂ ਰਿਸ਼ੀ ਸੁਨਕ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਮੀਦ ਕਰਦਾ ਹਾਂ ਕਿ ਤੁਹਾਡੀ ਅਗਵਾਈ ਵਾਲੀ ਬਰਤਾਨਵੀ ਸਰਕਾਰ ਨਾਲ ਪੰਜਾਬ ਦੇ ਰਿਸ਼ਤਿਆਂ ’ਚ ਹੋਰ ਮਜਬੂਤੀ ਆਵੇਗੀ।

Related posts

ਇਮਰਾਨ ਖ਼ਾਨ ਨੇ ਖੜਕਾਈ ਮੋਦੀ ਦੀ ਘੰਟੀ

On Punjab

ਪਾਕਿਸਤਾਨ ਨੇ ਭਾਰਤ ਖਿਲਾਫ ਚੁੱਕਿਆ ਇੱਕ ਹੋਰ ਕਦਮ

On Punjab

After Katra e-way, other stalled NHAI projects also take off

On Punjab