PreetNama
ਖਾਸ-ਖਬਰਾਂ/Important News

ਫਤਿਹਗੜ੍ਹ ਸਾਹਿਬ ਦੇ ਸਿੱਖ ਪਰਿਵਾਰ ‘ਤੇ ਅਮਰੀਕਾ ‘ਚ ਫਾਇਰਿੰਗ, ਘਰ ਵੜ ਕੇ ਚਾਰ ਮੈਂਬਰਾਂ ਦਾ ਕਤਲ

ਅਮਰੀਕਾ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਕੁਝ ਹਮਲਾਵਰ ਸਿੱਖ ਪਰਿਵਾਰ ਦੇ ਘਰ ਅੰਦਰ ਦਾਖ਼ਲ ਹੋਏ ਤੇ ਸਿੱਖ ਪਰਿਵਾਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕੀ ਪੁਲਿਸ ਇਸ ਹਮਲੇ ਨੂੰ ਨਸਲੀ ਹਿੰਸਾ ਮੰਨਣ ਤੋਂ ਇਨਕਾਰ ਕਰ ਰਹੀ ਹੈ। ਹਾਲੇ ਤਕ ਹਮਲਾਵਰ ਫੜੇ ਨਹੀਂ ਗਏ।

Related posts

ਮੁਲਤਵੀ ਪ੍ਰਸਤਾਵ ਨੂੰ ਰੱਦ ਕਰਨਾ ਨਿਰਾਸ਼ਾਜਨਕ: ਮਹਿਬੂਬਾ

On Punjab

ਅਮਰੀਕਾ ਦਾ ਭਾਰਤ ਨਾਲ ਮਜ਼ਬੂਤ ਵਪਾਰਕ ਸਬੰਧਾਂ ਲਈ ਵੱਡਾ ਕਦਮ, ਬਿਜ਼ਨੈੱਸ ਫੋਰਮ ਦਾ ਕੀਤਾ ਪੁਨਰਗਠਨ

On Punjab

ਕਰਤਾਰਪੁਰ ਸਾਹਿਬ ਲਾਂਘੇ ਦਾ 98% ਕੰਮ ਹੋਇਆ ਪੂਰਾ

On Punjab