16.54 F
New York, US
December 22, 2024
PreetNama
ਖਾਸ-ਖਬਰਾਂ/Important News

ਬਾਇਡਨ ਵੱਲੋਂ ਰਾਸ਼ਟਰਪਤੀ ਚੋਣ ਨਾ ਲੜਨ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ ਰਾਸ਼ਟਰਪਤੀ ਚੋਣ ਨਹੀਂ ਲੜਨਗੇ। ਇਹ ਐਲਾਨ ਉਨ੍ਹਾਂ ਐਕਸ ’ਤੇ ਪੱਤਰ ਜਾਰੀ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ। ਉਨ੍ਹਾਂ ਕਮਲਾ ਹੈਰਿਸ ਦੀ ਉਮੀਦਵਾਰੀ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਵੇਲਾ ਡੋਨਲਡ ਟਰੰਪ ਨੂੰ ਹਰਾਉਣ ਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਫੈਸਲੇ ਬਾਰੇ ਦੇਸ਼ ਦੇ ਲੋਕਾਂ ਨਾਲ ਅਗਲੇ ਹਫ਼ਤੇ ਗੱਲਬਾਤ ਕਰਨਗੇ। –

FILE PHOTO: Combination picture showing former U.S. President Donald Trump attending the Trump Organization civil fraud trial, in New York State Supreme Court in the Manhattan borough of New York City, U.S., November 6, 2023 and U.S. President Joe Biden participating in a meeting with Italy’s Prime Minister Giorgia Meloni in the Oval Office at the White House in Washington, U.S., March 1, 2024. REUTERS/Brendan McDermid and Elizabeth Frantz/File Photo

Related posts

ਇੰਡੋਨੇਸ਼ੀਆ ਦੇ ਜਾਵਾ ‘ਚ 5.6 ਤੀਬਰਤਾ ਦੇ ਭੂਚਾਲ ਨਾਲ ਧਰਤੀ ਹਿੱਲੀ, 56 ਲੋਕਾਂ ਦੀ ਮੌਤ, 700 ਜ਼ਖ਼ਮੀ

On Punjab

ਦਿੱਲੀ ‘ਚ ਧਾਰਮਿਕ ਸਥਾਨਾਂ ਨੇੜੇ ਨਹੀਂ ਵਿਕੇਗਾ ਮੀਟ

Pritpal Kaur

ਮੋਦੀ ਨੇ ਰੂਸ ਦੇ ਵਿਕਾਸ ਲਈ ਇੱਕ ਅਰਬ ਡਾਲਰ ਦੇਣ ਦਾ ਕੀਤਾ ਐਲਾਨSep 05, 2019 6:25 Pm

On Punjab