ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਲਗਾਤਾਰ ਹੋ ਰਹੀ ਬਾਰਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਮੁੰਬਈ ਵਿੱਚ ਬਾਰਸ਼ ਕਰਕੇ ਥਾਂ-ਥਾਂ ਪਾਣੀ ਭਰ ਗਿਆ। ਆਈਐਮਡੀ ਮੁਤਾਬਕ ਅੱਜ ਰਾਇਗੜ੍ਹ, ਪਾਲਘਰ, ਮੁੰਬਈ ਤੇ ਠਾਣੇ ਵਿੱਚ ਭਾਰੀ ਬਾਰਸ਼ ਦੇ ਆਸਾਰ ਹਨ।