5 big budget movies 2019: 2019 ਵਿੱਚ ਹਿੰਦੀ ਬਾਕਸ ਆਫਿਸ ਤੇ 246 ਫਿਲਮਾਂ ਰਿਲੀਜ਼ ਹੋਈਆਂ ਅਤੇ ਇਨ੍ਹਾਂ ਸਾਰੀਆਂ ਫਿਲਮਾਂ ਨੇ ਸਾਂਝਾ ਰੂਪ ਤੋਂ 5500 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕੀਤਾ।ਖਾਸ ਗੱਲ ਇਹ ਹੈ ਕਿ 246 ਵਿੱਚੋਂ ਕੇਵਲ 34 ਫਿਲਮਾਂ ਹੀ ਸਫਲ ਰਹੀਆਂ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਸਫਲ ਫਿਲਮਾਂ ਦੀ ਫੀਸਦੀ ਕੇਵਲ 13.82 ਰਹੀ। ਜਦੋਂ ਕਿ 86.18 ਫਿਲਮਾਂ ਅਜਿਹੀਆਂ ਹਨ ਜੋ ਕਮਾਈ ਦੇ ਹਿਸਾਬ ਤੋਂ ਫਲਾਪ ਹੋ ਗਈਆਂ , ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਵੱਡੇ ਬਜਟ ਫਿਲਮਾਂ ਵੀ ਸ਼ਾਮਿਲ ਹਨ। ਤੇ ਕਿਹੜੀਆਂ ਹਨ ਉਹ ਫਲਾਪ ਆਓ ਤੁਹਾਨੂੰ ਵੀ ਵਿਖਾਉਂਦੇ ਹਾਂ …
1 ਕਲੰਕ-ਅਭਿਸ਼ੇਕ ਬਰਮਨ ਦੀ ਫਿਲਮ ‘ਕਲੰਕ’ ਜੋ ਕਿ ਸਿਨੇਮਾ ਘਰਾਂ ਵਿੱਚ 17 ਅਪ੍ਰੈਲ ਨੂੰ ਰਿਲੀਜ਼ ਹੋਈ ,ਤੇ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਕਰੀਬ 137 ਕਰੋੜ ਦੇ ਬਜਟ ਵਿੱਚ ਬਣੀ ਹੈ , ਤੇ ਇਸ ਫਿਲਮ ਨੇ ਕਰੀਬ 80 ਕਰੋੜ ਰੁਪਏ ਦੀ ਕਮਾਈ ਕੀਤੀ।ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਜਿੱਥੇ ਇੱਕ ਪਾਸੇ ਕ੍ਰਿਟਿਕਸ ਨੇ ਫਿਲਮ ਨੂੰ ਖਰਾਬ ਰਿਵਿਊ ਦਿੱਤੇ ਤਾਂ ਉੱਥੇ ਹੀ ਮਾਊਥ ਪਬਲਿਸੀਟੀ ਵੀ ਨੈਗੇਟਿਵ ਰਹੀ।ਫਿਲਮ ਦੀ ਸਪੀਡ ਕਾਫੀ ਸਲੋਅ ਸੀ ਅਤੇ ਡੁਰੇਸ਼ਨ ਜਿਆਦਾ ਜੋ ਕਿ ਇਸਦੇ ਅਸਫਲ ਹੋਣ ਦਾ ਕਾਰਨ ਬਣਿਆ।
2 ਪਾਨੀਪਤ- ਆਸ਼ੁਤੋਸ਼ ਗੋਵਾਰਿਕਰ ਦੇ ਡਾਇਰੈਕਸ਼ਨ ‘ਚ ਬਣੀ ਫਿਲਮ ਪਾਨੀਪਤ ਜਿਸ ਦਾ ਕਰੀਬ 100 ਕਰੋੜ ਬਜਟ ਹੈ, ਤੇ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ ਕਰੀਬ 32 ਕਰੋੜ ਦੀ ਕਮਾਈ ਕੀਤੀ, ਜੀ ਹਾਂ 6 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਪਾਨੀਪਤ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਰਿਸਪਾਂਸ ਮਿਲਿਆ ਜੀ ਹਾਂ ਇਸ ਫਿਲਮ ਨੂੰ ਕ੍ਰਿਟਿਕਸ ਨੇ ਪਸੰਦ ਕੀਤਾ ਤੇ ਇਹ ਫਿਲਮ ਹਿਸਟਰੀ ਲਵਰਜ਼ ਨੂੰ ਵੀ ਪਸੰਦ ਆਈ ਪਰ ਮਸਾਲਾ ਫਿਲਮਾਂ ਦੇ ਸ਼ੌਕੀਨਾਂ ਨੇ ਇਸ ਫਿਲਮ ਨੂੰ ਸਿਰੇ ਤੋਂ ਨਕਾਰ ਦਿੱਤਾ।ਇਸਦੇ ਇਲਾਵਾ ਰਾਜਪੂਤ ਸਮਾਜ ਨੇ ਫਿਲਮ ਵਿੱਚ ਮਹਾਰਾਜਾ ਸੂਰਜਮਹਿਲ ਦੀ ਗਲਤ ਛਵੀ ਦਿਖਾਏ ਜਾਣ ਦਾ ਵਿਰੋਧ ਕੀਤਾ ਅਤੇ ਜਿਸ ਤੋਂ ਬਾਅਦ ਇਹ ਵਿਵਾਦਾਂ ਦੇ ਵਿੱਚ ਆ ਗਈ।ਬਾਅਦ ਵਿੱਚ ਮੇਕਰਜ਼ ਵਲੋਂ ਸੀਨ ਹਟਾਏ ਜਾਣ ਤੋਂ ਬਾਅਦ ਵੀ ਫਿਲਮ ਆਪਣੀ ਰਫਤਾਰ ਨਹੀਂ ਫੜ ਸਕੀ ਅਤੇ ਫਲਾਪ ਹੋ ਗਈ।
3 ਮਣੀਕਰਨਿਕਾ
Home News Entertainment Bollywood ਬਾਲੀਵੁਡ ਨੇ ਕੀਤਾ 5.5 ਹਜ਼ਾਰ ਕਰੋੜ ਦਾ ਕਾਰੋਬਾਰ ਪਰ ਵੱਡੇ ਬਜਟ ਦੀਆਂ ਇਹ ਫਿਲਮਾਂ ਰਹੀਆਂ Flop
ਬਾਲੀਵੁਡ ਨੇ ਕੀਤਾ 5.5 ਹਜ਼ਾਰ ਕਰੋੜ ਦਾ ਕਾਰੋਬਾਰ ਪਰ ਵੱਡੇ ਬਜਟ ਦੀਆਂ ਇਹ ਫਿਲਮਾਂ ਰਹੀਆਂ FlopDec 29, 2019 2:25 PmFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE
5 big budget movies 2019: 2019 ਵਿੱਚ ਹਿੰਦੀ ਬਾਕਸ ਆਫਿਸ ਤੇ 246 ਫਿਲਮਾਂ ਰਿਲੀਜ਼ ਹੋਈਆਂ ਅਤੇ ਇਨ੍ਹਾਂ ਸਾਰੀਆਂ ਫਿਲਮਾਂ ਨੇ ਸਾਂਝਾ ਰੂਪ ਤੋਂ 5500 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕੀਤਾ।ਖਾਸ ਗੱਲ ਇਹ ਹੈ ਕਿ 246 ਵਿੱਚੋਂ ਕੇਵਲ 34 ਫਿਲਮਾਂ ਹੀ ਸਫਲ ਰਹੀਆਂ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਸਫਲ ਫਿਲਮਾਂ ਦੀ ਫੀਸਦੀ ਕੇਵਲ 13.82 ਰਹੀ। ਜਦੋਂ ਕਿ 86.18 ਫਿਲਮਾਂ ਅਜਿਹੀਆਂ ਹਨ ਜੋ ਕਮਾਈ ਦੇ ਹਿਸਾਬ ਤੋਂ ਫਲਾਪ ਹੋ ਗਈਆਂ , ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਵੱਡੇ ਬਜਟ ਫਿਲਮਾਂ ਵੀ ਸ਼ਾਮਿਲ ਹਨ। ਤੇ ਕਿਹੜੀਆਂ ਹਨ ਉਹ ਫਲਾਪ ਆਓ ਤੁਹਾਨੂੰ ਵੀ ਵਿਖਾਉਂਦੇ ਹਾਂ …
5 big budget movies 2019
5 big budget movies 2019
1 ਕਲੰਕ-ਅਭਿਸ਼ੇਕ ਬਰਮਨ ਦੀ ਫਿਲਮ ‘ਕਲੰਕ’ ਜੋ ਕਿ ਸਿਨੇਮਾ ਘਰਾਂ ਵਿੱਚ 17 ਅਪ੍ਰੈਲ ਨੂੰ ਰਿਲੀਜ਼ ਹੋਈ ,ਤੇ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਕਰੀਬ 137 ਕਰੋੜ ਦੇ ਬਜਟ ਵਿੱਚ ਬਣੀ ਹੈ , ਤੇ ਇਸ ਫਿਲਮ ਨੇ ਕਰੀਬ 80 ਕਰੋੜ ਰੁਪਏ ਦੀ ਕਮਾਈ ਕੀਤੀ।ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਜਿੱਥੇ ਇੱਕ ਪਾਸੇ ਕ੍ਰਿਟਿਕਸ ਨੇ ਫਿਲਮ ਨੂੰ ਖਰਾਬ ਰਿਵਿਊ ਦਿੱਤੇ ਤਾਂ ਉੱਥੇ ਹੀ ਮਾਊਥ ਪਬਲਿਸੀਟੀ ਵੀ ਨੈਗੇਟਿਵ ਰਹੀ।ਫਿਲਮ ਦੀ ਸਪੀਡ ਕਾਫੀ ਸਲੋਅ ਸੀ ਅਤੇ ਡੁਰੇਸ਼ਨ ਜਿਆਦਾ ਜੋ ਕਿ ਇਸਦੇ ਅਸਫਲ ਹੋਣ ਦਾ ਕਾਰਨ ਬਣਿਆ।
2 ਪਾਨੀਪਤ- ਆਸ਼ੁਤੋਸ਼ ਗੋਵਾਰਿਕਰ ਦੇ ਡਾਇਰੈਕਸ਼ਨ ‘ਚ ਬਣੀ ਫਿਲਮ ਪਾਨੀਪਤ ਜਿਸ ਦਾ ਕਰੀਬ 100 ਕਰੋੜ ਬਜਟ ਹੈ, ਤੇ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ ਕਰੀਬ 32 ਕਰੋੜ ਦੀ ਕਮਾਈ ਕੀਤੀ, ਜੀ ਹਾਂ 6 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਪਾਨੀਪਤ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਰਿਸਪਾਂਸ ਮਿਲਿਆ ਜੀ ਹਾਂ ਇਸ ਫਿਲਮ ਨੂੰ ਕ੍ਰਿਟਿਕਸ ਨੇ ਪਸੰਦ ਕੀਤਾ ਤੇ ਇਹ ਫਿਲਮ ਹਿਸਟਰੀ ਲਵਰਜ਼ ਨੂੰ ਵੀ ਪਸੰਦ ਆਈ ਪਰ ਮਸਾਲਾ ਫਿਲਮਾਂ ਦੇ ਸ਼ੌਕੀਨਾਂ ਨੇ ਇਸ ਫਿਲਮ ਨੂੰ ਸਿਰੇ ਤੋਂ ਨਕਾਰ ਦਿੱਤਾ।ਇਸਦੇ ਇਲਾਵਾ ਰਾਜਪੂਤ ਸਮਾਜ ਨੇ ਫਿਲਮ ਵਿੱਚ ਮਹਾਰਾਜਾ ਸੂਰਜਮਹਿਲ ਦੀ ਗਲਤ ਛਵੀ ਦਿਖਾਏ ਜਾਣ ਦਾ ਵਿਰੋਧ ਕੀਤਾ ਅਤੇ ਜਿਸ ਤੋਂ ਬਾਅਦ ਇਹ ਵਿਵਾਦਾਂ ਦੇ ਵਿੱਚ ਆ ਗਈ।ਬਾਅਦ ਵਿੱਚ ਮੇਕਰਜ਼ ਵਲੋਂ ਸੀਨ ਹਟਾਏ ਜਾਣ ਤੋਂ ਬਾਅਦ ਵੀ ਫਿਲਮ ਆਪਣੀ ਰਫਤਾਰ ਨਹੀਂ ਫੜ ਸਕੀ ਅਤੇ ਫਲਾਪ ਹੋ ਗਈ।
5 big budget movies 2019
3 ਮਣੀਕਰਨਿਕਾ
ਕੰਗਨਾ ਰਣੌਤ ਦੇ ਹੀ ਡਾੲਰੈਕਸ਼ਨ ਵਿੱਚ ਬਣੀ ਫਿਲਮ ਮਣੀਕਰਿਨਿਕਾ ਜੋ ਕਿ 25 ਜਨਵਰੀ ਨੂੰ ਰਿਲੀਜ਼ ਹੋਈ,
ਇਸ ਫਿਲਮ ਦਾ ਬਜਟ ਕਰੀਬ 99 ਕਰੋੜ ਸੀ ਅਤੇ ਇਸ ਫਿਲਮ ਨੇ ਕਰੀਬ 90.81 ਕਰੋੜ ਰੁਪਏ ਦੀ ਕਮਾਈ ਕੀਤੀ।ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੀ ਕ੍ਰਿਟਿਕਸ ਨੇ ਤਾਰੀਫ ਕੀਤੀ ਸੀ ਤੇ ਦਰਸ਼ਕਾਂ ਦੇ ਵਲੋਂ ਇਸ ਨੂੰ ਖੂਬ ਸਰਾਹਨਾ ਵੀ ਮਿਲੀ ਸੀ ਪਰ ਰਾਜਪੂਤ ਕਰਨੀ ਸੇਨਾ ਨੇ ਫਿਲਮ ਵਿੱਚ ਰਾਣੀ ਲਕਸ਼ਮੀ ਬਾਈ ਨੂੰ ਨੱਚਦੇ ਦਿਖਾਏ ਜਾਣ ਦਾ ਵਿਰੋਧ ਕੀਤਾ ਸੀ, ਤੇ ਇਸ ਦਾ ਅਸਰ ਫਿਲਮ ਤੇ ਵੀ ਪਿਆ।ਇਸਦੇ ਇਲਾਵਾ ਡਾਇਰੈਕਟਰ ਕ੍ਰਿਸ਼ ਅਤੇ ਕੰਗਨਾ ਦੇ ਵਿੱਚ ਦਾ ਵਿਵਾਦ ਵੀ ਫਿਲਮ ਤੇ ਕਾਫੀ ਭਾਰੀ ਪਿਆ ਸੀ, ਕ੍ਰਿਸ਼ ਨੇ ਖੁੱਲ੍ਹ ਕੇ ਕੰਗਨਾ ਤੇ ਮਨਮਾਨੀ ਕਰਨ ਦੇ ਇਲਜਾਮ ਲਗਾਏ ਸਨ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਕਈ ਐਕਟਰਜ਼ ਦੇ ਸੀਨ ਕੱਟ ਕੇ ਆਪਣੇ ਸ਼ਾਰਟ ਲੰਬੇ ਕਰਵਾਏ ਹਨ , ਉੱਥੇ ਹੀ ਕ੍ਰਿਸ਼ ਨੂੰ ਫਿਲਮ ਵਿੱਚ ਕ੍ਰੈਡਿਟ ਮਿਲਿਆ ਸੀ ਪਰ ਉਹ ਰਿਲੀਜ਼ ਤੋਂ ਪਹਿਲਾਂ ਹੀ ਅਲੱਗ ਹੋ ਗਏ ਸਨ।
4.ਪਾਗਲਪੰਤੀ-22 ਨਵੰਬਰ ਨੂੰ ਰਿਲੀਜ਼ ਹੋਈ ਅਨੀਸ ਬਜਮੀ ਦੇ ਡਾਇਰੈਕਸ਼ਨ ‘ਚਬਣੀ ਫਿਲਮ ਦਾ ਬਜਟ ਕਰੀਬ 72 ਕਰੋੜ ਰੁਪਏ ਹੈ ਤੇ ਇਸ ਫਿਲਮ ਨੇ ਕਰੀਬ 34 ਕਰੋੜ ਦੀ ਹੀ ਕਮਾਈ ਕੀਤੀ।ਤੁਹਾਨੂੰ ਦੱਸ ਦੇਈਏ ਕਿ ਫਿਲਮ ਨੂੰ ਕ੍ਰਿਟਿਕਸ ਦਾ ਬੇਹੱਦ ਬੁਰਾ ਰਿਸਪਾਂਸ ਮਿਲਿਆ ਸੀ, ਜਿਆਦਾਤਰ ਰਿਵਿਊਜ ਵਿੱਚ ਇਸ ਨੂੰ 5 ਤੋਂ 1.5 ਅਤੇ 2 ਸਟਾਰ ਮਿਲੇ ਸਨ , ਇਸਦੇ ਇਲਾਵਾ ਫਿਲਮ ਦੀ ਮਾਊਥ ਪਬਿਲਿਸਿਟੀ ਵੀ ਨੈਗੇਟਿਵ ਸੀ, ਜਿਸਦਾ ਸਿੱਧਾ ਅਸਰ ਇਸ ਦੀ ਕਮਾਈ ਤੇ ਪਿਆ ਅਤੇ ਇਹ ਫਿਲਮ ਫਲਾਪ ਹੋ ਗਈ।
5.ਸਟੂਡੈਂਟ ਆਫ ਦ ਯੀਅਰ
ਪੁਨੀਤ ਮਲਹੋਤਰਾ ਤੇ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦ ਯੀਅਰ ਜੋ ਕਿ ਸਿਨੇਮਾ ਘਰਾਂ ਵਿੱਚ 10 ਮਈ ਨੂੰ ਰਿਲੀਜ਼ ਹੋਈ, ਕਰੀਬ 65 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਫਿਲਮ ਨੇ ਕਰੀਬ 65.7 ਕਰੋੜ ਦੀ ਕਮਾਈ ਕੀਤੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੂੰ ਕ੍ਰਿਟਿਕਸ ਵਲੋਂ ਮਿਲਿਆ ਜੁਲਿਆ ਰਿਸਪਾਂਸ ਮਿਲਿਆ ਸੀ, ਰੇਟਿੰਗ ਦੀ ਗੱਲ ਕਰੀਏ ਤਾਂ ਇਸ ਨੂੰ 5 ਤੋਂ 1.5 ਤੋਂ ਲੈ ਕੇ 3 ਸਟਾਰ ਮਿਲੇ ਸਨ। ਉੱਥੇ ਫਿਲਮ ਨੂੰ ਜਿੰਨੀਆਂ ਉਮੀਦਾਂ ਸਨ ਤੇ ਉਹ ਦਰਸ਼ਕਾਂ ਦੀ ਉਮੀਦ ਤੇ ਖਰੀ ਨਹੀਂ ਉਤਰ ਪਾਈ ਅਤੇ ਨੈਗੇਟਿਵ ਮਾਊਥ ਪਬਲਿਸਿਟੀ ਦੇ ਚਲਦੇ ਇਹ ਫਿਲਮ ਆਪਣੀ ਮੁਸ਼ਕਿਲ ਨਾਲ ਹੀ ਆਪਣੀ ਲਾਗਤ ਕੱਢ ਪਾਈ।