14.72 F
New York, US
December 23, 2024
PreetNama
ਫਿਲਮ-ਸੰਸਾਰ/Filmy

ਬਾਲੀਵੁੱਡ ’ਤੇ ਦਿਖਣ ਲੱਗਾ ‘ਓਮੀਕ੍ਰੋਨ’ ਦਾ ਅਸਰ! ਅਨਿਸ਼ਚਿਤ ਸਮੇਂ ਲਈ ਟਲੀ ਸ਼ਾਹਿਦ ਕਪੂਰ ਦੀ ‘ਜਰਸੀ’ ਦੀ ਰਿਲੀਜ਼

ਓਮੀਕ੍ਰੋਨ ਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਸੂਬਿਆਂ ਨੇ ਅਹਿਤਿਆਤ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਦਿੱਲੀ ਵਿਚ ਯੈਲੋ ਅਲਰਟ ਐਲਾਨਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਅਸਰ ਲੋਕਾਂ ਦੀ ਆਵਾਜਾਈ ’ਤੇ ਪੈਣ ਵਾਲਾ ਹੈ। ਬਦਲੇ ਹਾਲਾਤ ਦਾ ਪ੍ਰਭਾਵ ਫ਼ਿਲਮ ਇੰਡਸਟਰੀ ’ਤੇ ਦਿਖਣ ਲੱਗਾ ਹੈ ਤੇ ਇਕ ਵਾਰ ਫਿਰ ਫ਼ਿਲਮਾਂ ਦੀ ਰਿਲੀਜ਼ ਦਾ ਸਿਲਸਿਲਾ ਥੰਮ੍ਹ ਗਿਆ ਹੈ। ਸ਼ਾਹਿਦ ਕਪੂਰ ਤੇ ਮ੍ਰਿਣਾਲ ਠਾਕੁਰ ਦੀ ਫ਼ਿਲਮ ‘ਜਰਸੀ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਨੂੰ ਅਨਿਸ਼ਚਿਤ ਸਮੇਂ ਲਈ ਲੋਕ ਲਗਾ ਦਿੱਤੀ ਹੈ।

Related posts

ਮੌਤ ਤੋਂ ਬਾਅਦ ਵਧੀ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ, SYL ਗੀਤ ਨੂੰ 19 ਘੰਟਿਆਂ ‘ਚ 16 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ

On Punjab

ਮੋਦੀ ਦੇ ਰੰਗ ‘ਚ ਰੰਗੇ ਹੰਸ ਰਾਜ ਨੇ ਕਹੀ ਵੱਡੀ ਗੱਲ

On Punjab

ਅਜੈ ਦੇਵਗਨ ਦੀ ‘ਰੇਡ-2’ ਅਗਲੇ ਸਾਲ ਹੋਵੇਗੀ ਰਿਲੀਜ਼

On Punjab