Niyati joshi bold look: ਟੀ ਵੀ ਦੀ ਦੁਨੀਆਂ ਵਿੱਚ ਜ਼ਿਆਦਾਤਰ ਕਹਾਣੀਆਂ ਸੱਸ, ਨੂੰਹ ਅਤੇ ਨੂੰਹਾਂ ਦੇ ਆਲੇ-ਦੁਆਲੇ ਹੀ ਬਣਾਇਆ ਜਾਂਦੀਆਂ ਹਨ।
ਟੀਵੀ ਦੀ ਦੁਨੀਆ ਵਿੱਚ ਇਨ੍ਹਾਂ ਕਿਰਦਾਰਾਂ ਦੀ ਬਹੁਤ ਮਹੱਤਤਾ ਹੈ ਅਤੇ ਦਰਸ਼ਕ ਘਰ-ਘਰ ਟੀ ਵੀ ਸੀਰੀਅਲ ਬਹੁਤ ਦੇਖਦੇ ਹਨ।
ਪਰ ਟੈਲੀਵਿਜ਼ਨ ਦੀ ਦੁਨੀਆ ਦੀਆਂ ਨੂੰਹਾ ਨੇ ਅਸਲ ਜ਼ਿੰਦਗੀ ਨੂੰ ਅਤੇ ਉਹਨਾਂ ਦੀ ਦਲੇਰੀ ਸਭ ਪ੍ਰਸ਼ੰਸਕਾ ਨੂੰ ਹੈਰਾਨ ਕਰ ਦਿੰਦੀ ਹੈ।
ਪਰ ਟੈਲੀਵਿਜ਼ਨ ਦੀ ਦੁਨੀਆ ਦੀਆਂ ਨੂੰਹਾ ਨੇ ਅਸਲ ਜ਼ਿੰਦਗੀ ਨੂੰ ਅਤੇ ਉਹਨਾਂ ਦੀ ਦਲੇਰੀ ਸਭ ਪ੍ਰਸ਼ੰਸਕਾ ਨੂੰ ਹੈਰਾਨ ਕਰ ਦਿੰਦੀ ਹੈ।
ਅਜਿਹਾ ਹੀ ਲੁੱਕ ਸਾਹਮਣੇ ਆਇਆ ਹੈ ,ਟੀ ਵੀ ਦੀ ਮਸ਼ਹੂਰ ਸੀਰੀਅਲ ‘ਯੇ ਰਿਸ਼ਤਾ ਕਿਆ ਕੇਹਲਾਤਾ ਹੈ’ ‘ਚ ਨਾਇਰਾ ਦੀ ਸੱਸ ਦਾ।
ਦਰਅਸਲ, ਸ਼ੋਅ ਵਿਚ ਨਾਇਰਾ ਦੀ ਸੱਸ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨਿਯਤੀ ਜੋਸ਼ੀ ਦਾ ਬੋਲਡ ਅੰਦਾਜ਼ ਸਾਹਮਣੇ ਆਇਆ ਹੈ।
ਨਿਯਤੀ ਨੇ ਬਿਕਨੀ ‘ਚ ਇਕ ਫੋਟੋਸ਼ੂਟ ਕਰਵਾਇਆ ਹੈ।ਨਿਯਤੀ ਪਰਪਲ ਕਲਰ ਦੀ ਬਿਕਨੀ ‘ਚ ਚਿਲਿੰਗ ਕਰਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਨੇ ਭੂਰੇ-ਕਾਲੇ ਸ਼ੇਡ ਰੰਗਾ ਦੇ ਵਿੱਚ ਸਨਗਲਾਸ ਵੀ ਲਗਾਏ ਹਨ। ਦੱਸ ਦੇਈਏ ਕਿ ਨਿਯਤੀ ਸ਼ੋਅ ਵਿੱਚ ਸੁਰੇਖਾ ਦੀ ਭੂਮਿਕਾ ਅਦਾ ਕਰ ਰਹੀ ਹੈ।
ਨਿਯਤੀ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਨਿਯਤੀ ਨੇ ਕੁਝ ਸਮਾਂ ਪਹਿਲਾਂ ਪੂਲ ਵਿਚ ਇਕ ਫੋਟੋਸ਼ੂਟ ਕਰਵਾਇਆ ਸੀ ਨਿਯਤੀ ਨੇ ਇਨ੍ਹੀਂ ਦਿਨੀਂ ਕੰਮ ਤੋਂ ਛੁੱਟੀ ਲੈ ਲਈ ਹੈ ਅਤੇ ਉਹ ਛੁੱਟੀਆਂ ਵਿੱਚ ਮੰਨੋਰਜਨ ਮਨਾ ਰਹੀ ਹੈਦੱਸ ਦੇਈਏ ਕਿ ਉਸਨੇ ਅਪਨਾ ਦਿਲ ਤੋ ਆਵਾਰਾ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਇੰਨਾ ਹੀ ਨਹੀਂ, ਨਿਯਤੀ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਖੂਬਸੂਰਤ ਲੋਕੇਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਅਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।