ਬਾਲੀਵੁੱਡ ਐਕਟਰਸ ਸੰਨੀ ਲਿਓਨ ਨੂੰ ਬੁੱਧਵਾਰ ਮੁੰਬਈ ਦੇ ਜੁਹੂ ‘ਚ ਸਪੌਟ ਕੀਤਾ ਗਿਆ ਜਿੱਥੇ ਉਹ ਆਪਣੇ ਪਤੀ ਡੈਨੀਅਲ ਵੇਬਰ ਨਾਲ ਨਜ਼ਰ ਆਈ।
ਮੀਡੀਆ ਨੂੰ ਪੋਜ਼ ਦੇਂਦੇ ਹੋਏ ਉਨ੍ਹਾਂ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ। ਸੰਨੀ ਇੱਥੇ ਆਪਣੇ ਦੋਵੇਂ ਬੱਚਿਆਂ ਅਸ਼ਰ ਤੇ ਨੋਹਾ ਨੂੰ ਪਲੇਅ ਸਕੂਲ ਤੋਂ ਲੈਣ ਆਈ ਸੀ।

ਪਲੇਅ ਸਕੁਲ ਤੋਂ ਆਉਂਦੇ ਸਮੇਂ ਸੰਨੀ ਲਿਓਨ ਦੇ ਬੱਚਿਆਂ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ।
ਸੰਨੀ ਤੇ ਡੈਨੀਅਲ ਦੇ ਤਿੰਨ ਬੱਚੇ ਹਨ। ਅਸ਼ਰ ਤੇ ਨੋਹਾ ਸੈਰੋਗੇਸੀ ਤੋਂ ਹੋਏ ਜੁੜਵਾਂ ਬੱਚੇ ਹਨ ਜਦਕਿ ਉਨ੍ਹਾਂ ਨੇ ਨਿਸ਼ਾ ਨੂੰ ਪਹਿਲਾਂ ਗੋਦ ਲਿਆ ਸੀ।