ਮੁਬੰਈ: ਬਾਲੀਵੁੱਡ ਐਕਟਰਸ ਕੈਟਰੀਨਾ ਕੈਫ (Katrina Kaif) ਅੱਜ ਯਾਨੀ 16 ਜੁਲਾਈ ਨੂੰ ਆਪਣਾ 37ਵਾਂ ਜਨਮ ਦਿਨ ਮਨ੍ਹਾਂ ਰਹੀ ਹੈ।ਇਸ ਮੌਕੇ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਨੇ ਵੀ ਕੈਟਰੀਨਾ ਨੂੰ ਜਨਮ ਦਿਨ ਤੇ ਵਿਸ਼ ਕੀਤਾ ਹੈ।ਸਲਮਾਨ ਨੇ ਬੇਹੱਦ ਖਾਸ ਅੰਦਾਜ਼ ‘ਚ ਕੈਟਰੀਨਾ ਨੂੰ ਜਨਮ ਦਿਨ ਤੇ ਵਿਸ਼ ਕੀਤਾ ਹੈ।ਦਰਅਸਲ, ਜਿਸ ਫੋਟੋ ਨਾਲ ਸਲਮਾਨ ਨੇ ਕੈਟਰੀਨਾ ਨੂੰ ਜਨਮਦਿਨ ਦੀ ਸ਼ੁਭਕਾਮਨਾ ਦਿੱਤੀ ਹੈ ਉਹ ਬਲਾਕਬਸਟਰ ਫਿਲਮ ਟਾਈਗਰ ਜ਼ਿੰਦਾ ਹੈ ਦੇ ਰੋਮਾਂਟਿਕ ਗਾਣੇ ‘ਦਿਲ ਦੀਆਂ ਗੱਲਾਂ’ ਤੋਂ ਲਈ ਗਈ ਹੈ।