24.24 F
New York, US
December 22, 2024
PreetNama
ਖਾਸ-ਖਬਰਾਂ/Important News

ਬ੍ਰਿਟਿਸ਼ PM ਬੋਰਿਸ ਜਾਨਸਨ ਤੋਂ ਬਾਅਦ ਗਰਭਵਤੀ ਮੰਗੇਤਰ ‘ਚ ਵੀ ਕੋਰੋਨਾ ਦੇ ਲੱਛਣ ਆਏ ਸਾਹਮਣੇ

UK PM pregnant fiancee: ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੰਗੇਤਰ ਕੈਰਾ ਸਾਈਮੰਡਸ ਨੇ ਦੱਸਿਆ ਹੈ ਕਿ ਉਹ ਵੀ ਕੋਰੋਨਾਵਾਇਰਸ ਜਿਹੇ ਲੱਛਣ ਮਹਿਸੂਸ ਕਰ ਰਹੀ ਹੈ । ਹਾਲਾਂਕਿ ਸਾਈਮੰਡਸ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਟੈਸਟ ਨਹੀਂ ਹੋਇਆ ਹੈ ਅਤੇ ਉਹ ਇੱਕ ਹਫਤੇ ਤੋਂ ਆਰਾਮ ਕਰ ਰਹੀ ਹੈ ।

ਸਾਈਮੰਡਸ ਫਿਲਹਾਲ ਬੋਰਿਸ ਜਾਨਸਨ ਤੋਂ ਵੱਖ ਰਹਿ ਰਹੀ ਹੈ ਕਿਉਂਕਿ ਪੀ.ਐੱਮ. ਜਾਨਸਨ ਪਿਛਲੇ ਹਫਤੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ ਅਤੇ ਆਈਸੋਲੇਸ਼ਨ ਵਿੱਚ ਹਨ ।

ਦੱਸ ਦੇਈਏ ਕਿ ਬ੍ਰਿਟੇਨ ਦੇ

ਅਖਬਾਰ ਅਨੁਸਾਰ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੇ ਬਾਅਦ ਉਨ੍ਹਾਂ ਦੀ ਗਰਭਵਤੀ ਮੰਗੇਤਰ ਕੈਰੀ ਸਾਈਮੰਡਸ ਵਿੱਚ ਵੀ ਕੋਰੋਨਾ ਦੇ ਲੱਛਣ ਦੇਖੇ ਗਏ ਹਨ । ਹਾਲਾਂਕਿ ਸਾਈਮੰਡਸ ਨੇ ਕਿਹਾ ਹੈ ਕਿ ਇੱਕ ਹਫਤੇ ਦੇ ਆਰਾਮ ਦੇ ਬਾਅਦ ਉਹ ਬਿਹਤਰ ਮਹਿਸੂਸ ਕਰ ਰਹੀ ਹੈ । ਇਸ ਸਬੰਧੀ ਸਾਈਮੰਡਸ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ ।

Related posts

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 1,110 ਹੋਈ

On Punjab

Flood Crisis: ਭਾਰਤ ਹੀ ਨਹੀਂ ਪਾਕਿਸਤਾਨ ਤੇ ਅਫਗਾਨਿਸਤਾਨ ‘ਚ ਵੀ ਹੈ ਹੜ੍ਹਾਂ ਦਾ ਕਹਿਰ, ਹੁਣ ਤਕ 204 ਲੋਕਾਂ ਦੀ ਮੌਤ

On Punjab

ਅਮਰੀਕਾ ਨੇ ਝੇਲ ਲਿਆ ਬੁਰਾ ਸਮਾਂ, ਹੁਣ ਦੇਸ਼ ਖੋਲ੍ਹਣ ਵੱਲ ਕਦਮ ਵਧਾਵਾਂਗੇ: ਟਰੰਪ

On Punjab