ਇਸਲਾਮਾਬਾਦ: ਪਾਕਿਸਤਾਨ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ ਵਿੱਚ ਰੇਲ ਗੱਡੀ ਕੁਇਟਾ-ਬਾਊਂਡ ਅਕਬਰ ਐਕਸਪ੍ਰੈਸ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ।ਇਸ ਘਟਨਾ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਜਦਕਿ 60 ਤੋਂ ਜ਼ਖਮੀ ਹੋ ਗਏ।
ਇਹ ਦੁਰਘਟਨਾ ਸਾਦੀਕਾਬਾਦ ਨੇੜੇ ਵਲਹਾਰ ਰੇਲਵੇ ਟਰੇਨ ਸਟੇਸ਼ਨ ‘ਤੇ ਵਾਪਰੀ।

ਮੌਤਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਘੱਟੋ-ਘੱਟ ਤਿੰਨ ਤੋਂ ਚਾਰ ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਰੇਲ ਮੰਤਰੀ ਨੂੰ ਰੇਲਵੇ ਦੀ ਦੇ ਬੁਨਿਆਦੀ ਢਾਂਚੇ ਤੇ ਸੇਫਟੀ ਸਟੈਂਡਰਡਜ਼ ਨੂੰ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ।