ਮਨਿੰਦਰ ਆਪਣੀ ਨਵੀਂ ਆ ਰਹੀ ਐਲਬਮ ‘ਜੁਗਨੀ’ ਆਪਣੇ ਫੀਮੇਲ ਡੌਗ ਨੂੰ ਡੈਡੀਕੇਟ ਕਰ ਰਹੇ ਹਨ। ਮਨਿੰਦਰ ਨੇ ਕੁੱਝ ਦਿਨ ਪਹਿਲਾਂ ਆਪਣੇ ਪਾਲਤੂ ਨਾਲ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਨਵੀਂ ਐਲਬਮ ਤੇ ਕੰਮ ਚੱਲ ਰਿਹਾ ਹੈ।