Malaika revਮਲਾਇਕਾ ਨੇ ਦੱਸਿਆ ਕਿ ਅਰਜੁਨ ਰਿਲੇਸ਼ਨ ਹੋਣ ਜਾਂ ਕੰਮ, ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਨ ਪਰ ਪੈਸਿਆਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਉਹ ਕਮਜੋਰ ਹੈ। ਸ਼ੋਅ ਵਿੱਚ ਮਲਾਇਕਾ ਅਰੋੜਾ ਨੇ ਆਪਣੇ ਅਤੇ ਅਰਜੁਨ ਦੇ ਰਿਲੇਸ਼ਨ ਦੇ ਨਾਲ ਜੁੜੀ ਹੋਰ ਵੀ ਕਈ ਗੱਲਾਂ ਦਾ ਜਿਕਰ ਕੀਤਾ। ਉਨ੍ਹਾਂ ਨੇ ਅਰਜੁਨ ਨਾਲ ਆਪਣੀ ਡ੍ਰੀਮ ਵੈਡਿੰਗ ਤੇ ਗੱਲਬਾਤ ਕੀਤੀ। ਮਲਾਇਕਾ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਕਿਸੀ ਬੀਚ ਤੇ ਹੋਵੇਗਾ ਅਤੇ ਵਾਈਟ ਵੈਡਿੰਗ ਹੋਵੇਗੀ।
eals Arjun weakness : ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਰਿਲੇਸ਼ਨ ਕਿਸੇ ਤੋਂ ਲੁਕਿਆ ਨਹੀਂ ਹੈ। ਦੋਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਰਿਲੇਸ਼ਨ ਤੇ ਆਫਿਸ਼ੀਅਲ ਮੁਹਰ ਵੀ ਲੱਗਾ ਦਿੱਤੀ। ਕਿਸੀ ਇੰਟਰਵਿਊ ਜਾਂ ਈਵੈਂਟ ਵਿੱਚ ਦੋਵੇਂ ਇੱਕ ਦੂਜੇ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲ ਕਰਦੇ ਹਨ। ਹਾਲ ਹੀ ਵਿੱਚ ਮਲਾਇਕਾ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ ਵਿੱਚ ਅਰਜੁਨ ਦੀ ਇੱਕ ਵੱਡੀ ਕਮਜੋਰੀ ਦਾ ਖੁਲਾਸਾ ਕੀਤਾ ਹੈ।ਜੀ ਹਾਂ ਹੈਰਾਨ ਹੋਣ ਦੀ ਗੱਲ ਨਹੀਂ ਹੈ, ਮਲਾਇਕਾ ਨੇ ਅਰਜੁਨ ਦੇ ਮਨੀ ਹੈਂਡਲਿੰਗ ਪ੍ਰਾਬਲਮ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਨੇ ਇਸ ਡ੍ਰੀਤਸਵੀਰ ਵਿੱਚ ਦਵੇਂ ਇੱਕ ਦੂਜੇ ਦਾ ਹੱਥ ਫੜੇ ਹੋਏ ਦਿਖਾਈ ਦਿੱਤੇ ਸਨ।ਦੱਸ ਦੇਈਏ ਕਿ ਹਾਲ ਹੀ ਵਿੱਚ ਅਰਜੁਨ ਦੀ ਫਿਲਮ ਪਾਨੀਪਤ ਦਾ ਟ੍ਰੇਲਰ ਰਿਲੀਜ਼ ਹੋਇਆ। ਟ੍ਰੇਲਰ ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਮਲਾਇਕਾ ਨੇ ਇਸ ਨੂੰ ਸ਼ਾਨਦਾਰ ਕਿਹਾ ਸੀ। ਮਲਾਇਕਾ ਨੇ ਪੋਸਟ ਵਿੱਚ ਲਿਖਿਆ ‘ ਉਫਫ ਔਸਮ’।
ਮ ਵੈਡਿੰਗ ਵਿੱਚ ਆਪਣੇ ਕੱਪੜਿਆਂ ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਆਹ ਵਿੱਚ ਉਨ੍ਹਾਂ ਨੇ ਓਲਇ ਸ਼ੳੳਬ ਗਾਉਨ ਪਾਉਣਾ ਹੈ। ਦੱਸ ਦੇਈਏ ਕਿ ਕਰੀਨਾ-ਕਰਿਸ਼ਮਾ ਅਤੇ ਅੰਮ੍ਰਿਤਾ ਅਰੋੜਾ ਦੇ ਕਾਫੀ ਕਰੀਬ ਹਨ। ਉਨ੍ਹਾਂ ਨੇ ਆਪਣੇ ਗਰਲਗੈਂਗ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਗਰਲਗੈਂਗ ਉਨ੍ਹਾਂ ਦੀ ਬ੍ਰਾਈਡਮੇਡ ਬਣੇਗੀ। ਉਨ੍ਹਾਂ ਨੂੰ ਬ੍ਰਾਈਡਸਮੇਡ ਦਾ ਕਾਨਸੈਪਟ ਪਸੰਦ ਹੈ।
ਅਰਜੁਨ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਮਲਾਇਕਾ ਨੇ ਕਿਹਾ ਕਿ ਅਰਜੁਨ ਨੂੰ ਲੱਗਦਾ ਹੈ ਕਿ ਮੈਂ ਉਸ ਦੀਆਂ ਚੰਗੀਆਂ ਤਸਵੀਰਾਂ ਨਹੀਂ ਲੈਂਦੀ ਜਦੋਂ ਕਿ ਉਹ ਮੇਰੀ ਬੈਸਟ ਫੋਟੋਜ਼ ਕਲਿੱਕ ਕਰਦਾ ਹੈ।ਪਿਛਲੇ ਦਿਨੀਂ ਦੋਹਾਂ ਦੇ ਨਿਊਯਾਰਕ ਵੈਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ।ਨਿਊਯਾਰਕ ਵੈਕੇਸ਼ਨ ਦੇ ਦੌਰਾਨ ਦੋਹਾਂ ਨੇ ਰਿਸ਼ੀ ਅਤੇ ਨੀਤੂ ਕਪੂਰ ਨਾਲ ਮੁਲਾਕਾਤ ਵੀ ਕੀਤੀ ਹੈ। ਦੋਹਾਂ ਨੇ ਮਾਲਦੀਵ ਵੈਕੇਸ਼ਨ ਦੇ ਸਮੇਂ ਆਪਣੇ ਰਿਲੇਸ਼ਨ ਨੂੰ ਇੰਸਟਾ-ਆਫਿਸ਼ੀਅਲ ਕਰ ਦਿੱਤਾ ਸੀ।