ਕੋਰੋਨਾਵਾਇਰਸ ਲੌਕਡਾਊਨ ਕਾਰਨ ਦੇਸ਼ ਦੇ ਹਸਪਤਾਲਾਂ ‘ਚ ਕਈ ਸੇਵਾਵਾਂ ਬੰਦ ਹਨ। ਕੋਰੋਨਾ ਸੰਕ੍ਰਮਣ ਵਿਚਕਾਰ ਇਨੀਂ ਦਿਨੀਂ ਸਿਹਤ ਨਾਲ ਜੁੜੇ ਸਮੱਸਿਆਵਾਂ ਦਾ ਇਲਾਜ ਘਰੇਲੂ ਨੁਸਖੇ ਅਪਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੋਰੋਨਾਵਾਇਰਸ ਲੌਕਡਾਊਨ ਵਿਚਕਾਰ ਜੇਕਰ ਤੁਸੀਂ ਮਾਈਗ੍ਰੇਨ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਖਾਸ ਘਰੇਲੂ ਨੁਸਖਿਆਂ ਨੂੰ ਅਪਨਾ ਕੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਮਿਸ਼ਰੀ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਫਾਇਦੇ, ਇਹ ਬੀਮਾਰੀਆਂ ਹੁੰਦੀਆਂ ਹਨ ਦੂਰ
ਕੀ ਹੁੰਦਾ ਹੈ ਮਾਈਗ੍ਰੇਨ?
ਜ਼ਿਆਦਾ ਤਣਾਅ, ਗੰਭੀਰ ਚਿੰਤਾਂ ਦੇ ਕਾਰਨ ਲੋਕਾਂ ਨੂੰ ਸਿਰ ‘ਚ ਦਰਦ ਹੁੰਦਾ ਹੈ, ਜਦੋਂ ਇਹ ਦਰਦ ਲਗਾਤਾਰ ਹੁੰਦਾ ਰਹਿੰਦਾ ਹੈ ਤਾਂ ਇਹ ਮਾਈਗ੍ਰੇਨ ਹੋ ਸਕਦਾ ਹੈ। ਇਹ 10-40 ਸਾਲ ਦੇ ਲੋਕਾਂ ਨੂੰ ਹੋ ਸਕਦਾ ਹੈ। ਹੈਲਥਲਾਈਨ ‘ਤੇ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਮਾਈਗ੍ਰੇਨ ਦਾ ਦਰਦ ਆਮ ਤੌਰ ‘ਤੇ ਇਹ ਦਿਮਾਗ ‘ਚ ਐਬਨਾਰਮਲ ਐਕਟੀਵਿਟੀ ਕਾਰਨ ਹੁੰਦਾ ਹੈ। ਇਸ ਨਾਲ ਮਾਈਗ੍ਰੇਨ ਦਾ ਦਰਦ ਹਾਰਮੋਨ ‘ਚ ਬਦਲਾਅ ਦੇ ਕਾਰਨ ਵੀ ਹੋ ਸਕਦਾ ਹੈ।
ਸਿਹਤ ਲਈ ਵਰਦਾਨ ਹੈ ਹਰੀ ਇਲਾਇਚੀ, ਇਹ ਬੀਮਾਰੀਆਂ ਹੁੰਦੀਆਂ ਹਨ ਦੂਰ
ਅਪਣਾਓ ਇਹ ਘਰੇਲੂ ਨੁਸਖੇ
ਮਾਈਗ੍ਰੇਨ ਦੇ ਦਰਦ ‘ਚ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਘਰੇਲੂ ਨੁਸਖਿਆਂ ‘ਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਤੁਲਸੀ ਦੇ ਪੱਤਿਆਂ ਦਾ। ਕਈ ਆਯੁਰਵੈਦਿਕ ਖਜਾਨਿਆਂ ਨਾਲ ਭਰਪੂਰ ਤੁਸੀ ਦੇ ਪੱਤੇ ਕਈ ਬੀਮਾਰੀਆਂ ‘ਚ ਲਾਭਕਾਰੀ ਮੰਨੇ ਜਾਂਦੇ ਹਨ।
ਲੌਕਡਾਊਨ ਦੌਰਾਨ ਸ਼ਿਲਪਾ ਸ਼ੈਟੀ ਨੇ ਯੋਗਾ ਆਸਣ ਕਰਦੇ ਸ਼ੇਅਰ ਕੀਤੀ ਵੀਡੀਓ, ਜੋ ਤੁਹਾਡੇ ਲਈ ਹੋ ਸਕਦੀ ਬਹੁਤ ਫਾਇਦੇਮੰਦ
ਇੰਝ ਕਰੋ ਤੁਲਸੀ ਦੇ ਪੱਤਿਆ ਦਾ ਇਸਤੇਮਾਲ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਗਿਲਾਸ ਦੁੱਧ ‘ਚ 4 ਤੋਂ 5 ਪੱਤਿਆਂ ਨੂੰ ਉਬਾਲ ਲਓ। ਇਸ ਦੁੱਧ ਨੂੰ ਹਲਕਾ ਗਰਮ ਰਹਿੰਦੇ ਹੀ ਪੀਓ। ਤੁਲਸੀ ਦੇ ਪੱਤਿਆਂ ‘ਚ ਐਂਟੀ-ਡਿਪ੍ਰੈਸੇਂਟ ਅਤੇ ਐਂਟੀ-ਐਂਜਾਇਟੀ ਗੁਣ ਪਾਏ ਜਾਂਦੇ ਹਨ। ਮਾਈਗ੍ਰੇਨ ਦਾ ਦਰਦ ਤੁਹਾਨੂੰ ਪਰੇਸ਼ਾਨ ਨਾ ਕਰੋ। ਇਸ ਲਈ ਰੋਜ਼ਾਨਾ ਤੁਲਸੀ ਦੇ ਪੱਤਿਆਂ ਨਾਲ ਦੁੱਧ ਦਾ ਸੇਵਨ ਰੋਜ਼ਾਨਾ ਹੀ ਕਰ ਸਕਦੇ ਹੋ।
ਕਿਤੇ ਤੁਸੀਂ ਵੀ ਤਾਂ ਨਹੀਂ ਪਹਿਨ ਰਹੇ ਗਲਤ ਢੰਗ ਨਾਲ ਮਾਸਕ?
ਸ਼ਹਿਦ ਅਤੇ ਅਦਰਕ ਦਾ ਮਿਕਸ
ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ 1 ਚਮਚ ਅਦਰਕ ਨੂੰ ਹਲਕਾ ਪੀਸ ਕੇ ਇਸ ‘ਚ 1 ਚਮਚ ਸ਼ਹਿਦ ਨੂੰ ਮਿਲਾ ਕੇ ਖਾ ਸਕਦੇ ਹੋ। ਤੁਸੀਂ ਚਾਹੋ ਤਾਂ ਅਦਰਕ ਦਾ ਇਕ ਟੁਕੜਾ ਵੀ ਮੁੰਹ ‘ਚ ਰੱਖ ਸਕਦੇ ਹੋ।
ਇਹ 5 ਤਰ੍ਹਾਂ ਦਾ ਪਾਣੀ ਪੀਣ ਨਾਲ ਜਾਣੋ ਸਰੀਰ ਨੂੰ ਕੀ ਹੁੰਦੇ ਹਨ ਫਾਇਦੇ
ਲੌਂਗ ਪਾਊਡਰ
ਸਿਰ ਦਾ ਦਰਦ ਜੇਕਰ, ਜ਼ਿਆਦਾ ਹੋ ਜਾਵੇ ਤਾਂ ਲੌਂਗ ਦੇ ਪਾਊਡਰ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਗਿਲਾਸ ਦੁੱਧ ‘ਚ ਇਕ ਚਮਚ ਲੌਂਗ ਪਾਊਡਰ ਇਕ ਚਮਚ ਨਮਕ ਪਿਲਾ ਕੇ ਪੀਓ। ਲੌਂਗ ਪਾਊਡਰ ਨਾਲ ਦੁੱਧ ਪੀਣ ਨਾਲ ਸਿਰ ਦਾ ਦਰਦ ਤੁਰੰਤ ਗਾਇਬ ਹੋ ਜਾਵੇਗਾ।
ਵਰਤ ‘ਚ ਇਮਊਨਿਟੀ ਸਿਸਟਮ ਮਜ਼ਬੂਤ ਬਣਾਈ ਰੱਖਣ ਲਈ ਜਾਣੋ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ?
ਯੋਗ
ਸੋਗ ਸਿਹਤ ਅਤੇ ਕਲਿਆਣ ਨੂੰ ਉਤਸ਼ਾਹਿਤ ਕਰਨ ਲਈ ਯੋਗਾ, ਧਿਆਨ ਅਤੇ ਸਰੀਰ ਦੀਆਂ ਮੁਦਰਾਵਾਂ ਦਾ ਉਪਯੋਗ ਕਰਦਾ ਹੈ। ਕਈ ਖੋਜ ‘ਚ ਇਹ ਪਚਾ ਚੱਲਦਾ ਹੈ ਕਿ ਯੋਗ ਮਾਈਗ੍ਰੇਨ ਦੀ ਆਵੱਿਤੀ, ਮਿਆਦ ਅਤੇ ਤੀਬਰਤਾ ਤੋਂ ਰਾਹਤ ਦਿਵਾਉਣ ‘ਚ ਕਾਫੀ ਸਹਾਇਕ ਸਾਬਿਤ ਹੋ ਸਕਦਾ ਹੈ।