ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਹਮੇਸ਼ਾ ਤੋ ਹੀ ਆਪਣੇ ਬੋਲਡ ਕਿਰਦਾਰਾਂ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮਾਹੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰੱਖਦੀ ਹੈ ਤੇ ਬਹੁਤ ਘੱਟ ਹੀ ਇਸ ‘ਤੇ ਗੱਲ ਕਰਦੀ ਹੈ।
ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਹਮੇਸ਼ਾ ਤੋ ਹੀ ਆਪਣੇ ਬੋਲਡ ਕਿਰਦਾਰਾਂ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮਾਹੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰੱਖਦੀ ਹੈ ਤੇ ਬਹੁਤ ਘੱਟ ਹੀ ਇਸ ‘ਤੇ ਗੱਲ ਕਰਦੀ ਹੈ।
ਲ ਹੀ ‘ਚ ਮਾਹੀ ਨੇ ਆਪਣੀ ਨਿੱਜੀ ਲਾਈਫ ਬਾਰੇ ਵੱਡਾ ਖੁਲਾਸਾ ਕੀਤਾ ਹੈ। ਇੱਕ ਅਖ਼ਬਾਰ ਨਾਲ ਗੱਲ ਕਰਦਿਆਂ ਮਾਹੀ ਨੇ ਦੱਸਿਆ ਕਿ ਉਹ ਰਿਲੇਸ਼ਨਸ਼ਿਪ ਵਿੱਚ ਹੈ ਤੇ ਲਿਵਇੰਨ ‘ਚ ਰਹਿ ਰਹੀ ਹੈ।
ਜੇ ਮਾਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ‘ਫੈਮਿਲੀ ਆਫ਼ ਠਾਕੁਰਗੰਜ’ ‘ਚ ਨਜ਼ਰ ਆਵੇਗੀ। ਜਿਸ ‘ਚ ਉਸ ਦੇ ਨਾਲ ਜਿੰਮੀ ਸ਼ੇਰਗਿੱਲ ਨਜ਼ਰ ਆਏਗਾ।