ਟੀਵੀ ਸਟਾਰ ਮਾਹੀ ਵਿਜ ਦੇ ਘਰ ਬਹੁਤ ਜਲਦ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ ਵਿੱਚ ‘ਕਹੀਂ ਤੋ ਹੋਗਾ’ ਫੇਮ ਅਦਾਕਾਰਾ ਆਮਨਾ ਸ਼ਰੀਫ ਦੇ ਘਰ ਈਦ ਦੀ ਪਾਰਟੀ ਵਿੱਚ ਸ਼ਾਮਲ ਹੋਈ।
ਇਸ ਦੌਰਾਨ ਉਸ ਨੇ ਰਵਾਇਤੀ ਅੰਦਾਜ਼ ਵਿੱਚ ਬੇਬੀ ਬੰਪ ਫਲਾਂਟ ਕੀਤਾ।
ਇਸ ਪਾਰਟੀ ਵਿੱਚ ਮਾਹੀ ਨੇ ਆਪਣੇ ਦੋਸਤਾਂ ਤੇ ਪਤੀ ਜੈ ਭਾਨੁਸ਼ਾਲੀ ਨਾਲ ਖੂਬ ਮਸਤੀ ਕੀਤੀ।