ਮੇਰੀ ਹਰ ਇੱਕ ਸ਼ਾਮ ਅਧੂਰੀ
ਤੇਰੇ ਕੀਤੇ ਫਿਕਰ ਬਿਨਾ।
ਮੇਰੀ ਹਰ ਇੱਕ ਸੋਚ ਅਧੂਰੀ
ਤੇਰੇ ਕੀਤੇ ਜਿਕਰ ਬਿਨਾ।
ਮੇਰੀ ਹਰ ਇੱਕ ਗੱਲ ਅਧੂਰੀ
ਤੈਨੂੰ ਕੀਤੀ ਟਿੱਚਰ ਬਿਨਾ।
ਮੇਰੇ ਸਾਹ ਦੀ ਮਹਿਕ ਨਾ ਪੂਰੀ
ਤੇਰੇ ਨਾਂ ਦੇ ਇਤਰ ਬਿਨਾ।
ਤੇਰੇ ਬਿਨ ਹੈ ਮੇਰੀ ਮੈਂ ਅਧੂਰੀ
ਜਿਵੇਂ ਕ੍ਰਿਸ਼ਨਾ ਚੱਕਰ ਬਿਨਾ।
ਤੇਰੇ ਬਿਨਾ ਹੈ ਬਰਾੜ ਅਧੂਰਾ
ਜਿਵੇਂ ਕਿਤਾਬਾਂ ਚਿੱਤਰ ਬਿਨਾ।
ਨਰਿੰਦਰ ਬਰਾੜ
9509500010
ਤੇਰੇ ਕੀਤੇ ਫਿਕਰ ਬਿਨਾ।
ਮੇਰੀ ਹਰ ਇੱਕ ਸੋਚ ਅਧੂਰੀ
ਤੇਰੇ ਕੀਤੇ ਜਿਕਰ ਬਿਨਾ।
ਮੇਰੀ ਹਰ ਇੱਕ ਗੱਲ ਅਧੂਰੀ
ਤੈਨੂੰ ਕੀਤੀ ਟਿੱਚਰ ਬਿਨਾ।
ਮੇਰੇ ਸਾਹ ਦੀ ਮਹਿਕ ਨਾ ਪੂਰੀ
ਤੇਰੇ ਨਾਂ ਦੇ ਇਤਰ ਬਿਨਾ।
ਤੇਰੇ ਬਿਨ ਹੈ ਮੇਰੀ ਮੈਂ ਅਧੂਰੀ
ਜਿਵੇਂ ਕ੍ਰਿਸ਼ਨਾ ਚੱਕਰ ਬਿਨਾ।
ਤੇਰੇ ਬਿਨਾ ਹੈ ਬਰਾੜ ਅਧੂਰਾ
ਜਿਵੇਂ ਕਿਤਾਬਾਂ ਚਿੱਤਰ ਬਿਨਾ।
ਨਰਿੰਦਰ ਬਰਾੜ
9509500010