ਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ,
ਜਿਹੜੇ ਕਹਿੰਦੇ ਸੀ ਉਮਰ ਭਰ ਸਾਥ ਨਿਭਾਵਾਂਗੇ।
ਮੇਰੇ ਚੰਦ ਲ਼ਫਜਾਂ ਕਰਕੇ ਨਾਰਾਜ਼ ਹੋ ਗਏ,
ਕਹਿੰਦੇ ਹੋਣੀ ਏ ਤੋਹੀਨ ਮੇਰੀ ਮੁੱਹਬਤ ਦੀ।
ਜੇ ਕੀਤੇ ਤੇਰੀ ਕਲਮ ਕਵਿਤਾ ਮੇਰਾ ਨਾਮ ਲਿਖਦੇ,
ਰੂਹਦੀਪ ਬੜੇ ਹੀ ਬੁਜਦਿਲ ਨਿੱਕਲੇ ਸੱਜਣ ਤੇਰੇ।
ਜੋ ਕਹਿੰਦੇ ਸੀ ਹਰ ਹਾਲ ਚ ਤੇਰੇ ਨਾਲ ਖੜੇ।
ਰੂਹਦੀਪ ਗੁਰੀ