PreetNama
ਖਾਸ-ਖਬਰਾਂ/Important News

ਮੈਕਸੀਕੋ ‘ਚ ਜਲਦ ਸ਼ੁਰੂ ਹੋਵੇਗਾ ਕੋਰੋਨਾ ਦੀ ਵੈਕਸੀਨ ਸਨੋਫੀ ਤੇ ਵਾਲਵੈਕਸ ਦੇ ਤੀਜਾ ਪੜਾਅ ਦਾ ਟਰਾਇਲ

ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸ਼ਲ ਐਬ੍ਰਾਡ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਜਲਦ ਹੀ ਫਰਾਂਸ ‘ਚ ਬਣੀ ਕੋਰੋਨਾ ਦੀ ਵੈਕਸੀਨ ਸਨੋਫੀ ਤੇ ਚੀਨ ਦੀ ਵੈਕਸੀਨ ਵਾਲਵੈਕਸ ਦੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕਰੇਗਾ। ਐਬ੍ਰਾਡ ਨੇ ਦੱਸਿਆ ਕਿ ਮੈਕਸੀਕੋ ਦੇ ਸਿਹਤ ਰੈਗੂਲਰ ਕੋਫੇਪ੍ਰਿਸ ਨੇ ਸੋਮਵਾਰ ਨੂੰ ਸਨੋਫੀ SASY.PA ਵੈਕਸੀਨ ਦੇ ਪ੍ਰੀਖਣ ਲਈ ਮਨਜ਼ੂਰ ਦੇ ਦਿੱਤੀ ਹੈ। ਚੀਨ ਦੀ ਵਾਲਵੈਕਸ ਬਾਇਓਟੇਕਨਾਲੋਜੀ ਦੁਆਰਾ ਬਣਾਈ ਵੈਕਸੀਨ ਦੇ ਤੀਜੇ ਪੜਾਅ ਦਾ ਪ੍ਰੀਖਣ ਵੀ ਮੈਕਸੀਕੋ ‘ਚ ਸ਼ੁਰੂ ਹੋਣ ਵਾਲਾ ਹੈ।

Related posts

ਅਧਿਆਪਕ ਹੀ ਵਿਦਿਆਰਥੀ ਦਾ ਦੋਸਤ, ਮਾਰਗ ਦਰਸ਼ਕ, ਆਦਰਸ਼ ਅਤੇ ਸਲਾਹਕਾਰ ਹੁੰਦਾ ਹੈ

On Punjab

PM ਮੋਦੀ ਨੇ ਪੂਰੀ ਦੁਨੀਆ ’ਚ ਦੇਸ਼ ਤੇ ਗੁਜਰਾਤ ਦਾ ਮਾਣ ਵਧਾਇਆ: ਅਮਿਤ ਸ਼ਾਹ

On Punjab

ਭਾਰਤ ਦੌਰੇ ਤੋਂ ਖੁਸ਼ ਟਰੰਪ ਨੇ ਅਮਰੀਕਾ ਪਹੁੰਚ ਕੇ ਕਹੀ ਇਹ ਗੱਲ….

On Punjab