ਮੈਨੂੰ ਮਾਫ ਕਰੀ ਮੈ ਤੇਰੇ ਦੁੱਖਾ ਨੂੰ ਅੱਜ ਅਲਵਿਦਾ ਹਾ ਕਹਿ ਆਇਆ
ਸੀ ਮੈਨੂੰ ਰੋਦੇ ਨੂੰ ਵੇਖਣਾ ਚਾਹੁੰਦੀ ਤੂੰ ਤਾਹੀ ਦੁੱਖ ਮੈਂ ?ਹਜਾਰਾਂ ਲੈ ਆਇਆ
ਅੱਜ ਨਿਕਲਕੇ ਯਾਦਾ ਤੇਰੀਆਂ ਚੋ ਖੁਸੀਆਂ ਵਾਪਿਸ ਲੈ ਆਇਆ
ਨੀ ਪਿੱਛਾ ਹੰਝੂ ਕਰਦੇ ਮੇਰਾ ਸੀ ਮੈ ਵੱਡਾ ਭੁਲੇਖਾ ਦੇ ਆਇਆ
ਮੈ ਸਾਇਰ ਨਹੀਂ ਬਣਨਾ ਚਾਹੁੰਦਾ ਹਾ ਗੱਲ ਚੰਨ ਤਾਰਿਆਂ ਨੂੰ ਕਹਿ ਆਇਆ
ਤੇਰਾ ਮੇਰੇ ਕੋਲੋਂ ਹੁਣ ਕੁਝ ਵੀ ਨਹੀਂ ਜੋ ਸੀ ਗਾ ਵਾਪਿਸ ਦੇ ਆਇਆ
ਇਹ ਟੁਟਿਆ ਹੋਇਆ ਦਿਲ ਬਾਕੀ ਮੈ ਦਿਲ ਵੀ ਸੀਅ ਕੇ ਲੈ ਆਇਆ
ਗਿਆ ਘੁੰਮਣ ਆਲਾ ਉਹਦੀ ਦੁਨੀਆਂ ਚ -2
ਤੇਰੀ ਦੁਨੀਆਂ ਵਿੱਚ ਬੜਾ ਰਹਿ ਆਇਆ
ਤੇਰੀ ਦੁਨੀਆਂ ਵਿੱਚ ਬੜਾ ਰਹਿ ਆਇਆ
??ਜੀਵਨ ਘੁੰਮਣ (ਬਠਿੰਡਾ)
previous post
next post