ਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾ
ਵੇ ਫੇਰ ਘਟ ਕਿੱਦਾਂ ਜਾਦਾ
ਤੈਨੂੰ ਰਤਾ ਵੀ ਜੇ ਹੁੰਦੀ ਪਰਵਾਹ ਯਾਰਾ ਮੇਰੀ
ਤੂੰ ਪਾਸਾ ਵਟ ਕਿੱਦਾ ਜਾਦਾ
ਮੇਰੇ ਨਾਲ ਹੁੰਦਾ ਜੇ ਪਿਆਰ ਤੈਨੂੰ ਕਦੇ
ਤੂੰ ਪਿੱਛੇ ਹਟ ਕਿੱਦਾਂ ਜਾਦਾ
ਰੋਕਿਆ ਸੀ ਬੜਾ ਪਰ ਇੱਕ ਨਾ ਤੂੰ ਮੰਨੀ
ਫਾਹਾ ਮੋਤ ਵਾਲਾ ਸਾਡੇ ਲਈ ਤੂੰ ਵਟ ਕਿੱਦਾਂ ਜਾਦਾ
ਘੁੰਮਣ ਆਲਿਆ ਮੈ ਖੜੀ ਇੱਕ ਤੇਰੇ ਇੰਤਜ਼ਾਰ ਚ
ਵੇ ਤੂੰ ਮੇਰਾ ਬਿਨਾ ਪਲ ਦੱਸ ਕਟ ਕਿੱਦਾਂ ਜਾਦਾ
ਵੇ ਤੂੰ ਮੇਰਾ ਬਿਨਾ ਪਲ ਦੱਸ ਕਟ ਕਿੱਦਾਂ ਜਾਦਾ
??ਜੀਵਨ ਘੁੰਮਣ (ਬਠਿੰਡਾ)