36.37 F
New York, US
February 23, 2025
PreetNama
ਖਾਸ-ਖਬਰਾਂ/Important News

ਮੋਦੀ ਇਜ਼ਰਾਈਲ ‘ਚ ਵੀ ਕਰ ਰਹੇ ਚੋਣ ਪ੍ਰਚਾਰ, ਦੇਖੋ ਵੀਡੀਓ

ਨਵੀਂ ਦਿੱਲੀਇਜ਼ਰਾਈਲ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਚੋਣਾਂ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਇਨ੍ਹਾਂ ਚੋਣਾਂ ‘ਚ ਪ੍ਰਚਾਰ ਬੇਹੱਦ ਖਾਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਬੈਂਜਾਮਿਨ ਨੇ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ‘ਚ ਬੈਂਜਾਮਿਨ ਨੇ ਵਿਦੇਸ਼ੀ ਨੀਤੀਆਂ ਨੂੰ ਗਿਣਾਉਣ ਦੀ ਕੋਸ਼ਿਸ਼ ਕੀਤੀ ਹੈ।

ਧਾਨ ਮੰਤਰੀ ਨੇਤਨਯਾਹੂ ਨੇ ਗਲੋਬਲ ਨੇਤਾਵਾਂ ਨੂੰ ਮਿਲਣ ਦਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ‘ਚ ਨੇਤਨਯਾਹੂ ਨੇ ਮੋਦੀਟਰੰਪ ਤੇ ਪੁਤਿਨ ਨਾਲ ਮੁਲਾਕਾਤ ਨੂੰ ਦਿਖਾਇਆ ਹੈ। ਇਹ ਵੀਡੀਓ ਵੱਖਵੱਖ ਸਮਾਗਮਾਂ ਦੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਪਾਰਟੀ ਲਿਕੁਡ ਨੇ ਟਵੀਟ ਕਰ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਇਜ਼ਰਾਈਲ ‘ਚ ਇਸ ਸਾਲ ਨੌਂ ਅਪਰੈਲ ਨੂੰ ਚੋਣਾਂ ਹੋਈਆਂ ਸੀ ਜਿਨ੍ਹਾਂ ‘ਚ ਨੇਤਨਯਾਹੂ ਨੂੰ ਬਹੁਮਤ ਨਹੀਂ ਮਿਲੀਆ ਤੇ ਉਹ ਗਠਬੰਧਨ ਬਣਾਉਣ ‘ਚ ਵੀ ਨਾਕਾਮਯਾਬ ਰਹੇ। ਇਸ ਤੋਂ ਬਾਅਦ ਹੁਣ ਇਜ਼ਰਾਈਲ ‘ਚ ਸਤੰਬਰ ‘ਚ ਫੇਰ ਤੋਂ ਚੋਣਾਂ ਹੋਣੀਆਂ ਹਨ।

Related posts

ਗਾਇਬ ਸੀ ਫਿਸ਼ਪਲੇਟ, ਰੇਲਵੇ ਟੁੱਟੇ ਹੋਏ ਸੀ ਟਰੈਕ; ਪਾਕਿਸਤਾਨ ਰੇਲ ਹਾਦਸੇ ‘ਚ 31 ਲੋਕਾਂ ਦੀ ਮੌਤ ਦਾ ਕਾਰਨ ਆਇਆ ਸਾਹਮਣੇ

On Punjab

ਹੋ ਜਾਓ ਸਾਵਧਾਨ ! ਦਿਲ ਦੇ ਮਰੀਜ਼ ਐਂਟੀ-ਡਿਪ੍ਰੈਸ਼ਨ ਦਵਾਈਆਂ ਲੈਣ ਤੋਂ ਕਰਨ ਪਰਹੇਜ਼, ਮੌਤ ਦਾ ਖ਼ਤਰਾ ਤਿੰਨ ਗੁਣਾ ਤਕ ਵੱਧ ਜਾਂਦੈ

On Punjab

ਮੁੰਬਈ ਪੁਲੀਸ ਨੂੰ ਆਈ ਕਾਲ: ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ ਅਤਿਵਾਦੀ

On Punjab