PreetNama
ਖਾਸ-ਖਬਰਾਂ/Important News

ਮੋਦੀ ਦੇ ਬਜਟ ਦਾ ਜਨਤਾ ਨੂੰ ਝਟਕਾ, ਜਾਣੋ ਕੀ ਕੁਝ ਹੋਇਆ ਮਹਿੰਗਾ?

ਨਵੀਂ ਦਿੱਲੀਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ-2 ਦੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਹੈ। ਇਸ ‘ਚ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੁਝ ਖਾਸ ਨਹੀਂ ਮਿਲਿਆ ਪਰ ਵਧੇਰੇ ਚੀਜ਼ਾਂ ਮਹਿੰਗੀਆਂ ਜ਼ਰੂਰ ਹੋ ਗਈਆਂ ਹਨ। ਪੈਟਰੋਲਡੀਜ਼ਲਸੋਨਾਚਾਂਦੀਸਿਗਰੇਟਇੰਪੋਰਟੈਡ ਕਾਰਾਂ ਤੇ ਸਪਲਿਟ ਏਸੀ ਜਿਹੀਆਂ ਵਸਤਾਂ ਟੈਕਸ ਵਧਣ ਕਾਰਨ ਮਹਿੰਗੀਆਂ ਹੋ ਗਈਆਂ ਹਨ।

ਇਸੇ ਦੇ ਨਾਲ ਕੁਝ ਚੀਜ਼ਾਂ ਇਲੈਕਟ੍ਰੋਨਿਕ ਵਾਹਨਾਂ ਦੇ ਪੁਰਜੇਕੈਮਰੇ ਮੋਡਿਊਲ ਤੇ ਮੋਬਾਈਲ ਚਾਰਜਰ ਦੇ ਨਾਲ ਸੈੱਟਟੌਪ ਬਾਕਸ ਦੀਆਂ ਕੀਮਤਾਂ ਘਟੀਆਂ ਹਨ। ਬਜਟ 2019 ‘ਚ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨਹੁਣ ਵੇਖੋ ਉਨ੍ਹਾਂ ਦੀ ਪੂਰੀ ਲਿਸਟ।

ਪੈਟਰੋਲ ਤੇ ਡੀਜ਼ਲਸਿਗਰੇਟਸਹੁੱਕੇ ਤੇ ਚਬਾਉਣ ਵਾਲਾ ਤੰਬਾਕੂਸੋਨਾ ਤੇ ਚਾਂਦੀਪੂਰੀ ਤਰ੍ਹਾਂ ਆਯਾਤ ਕੀਤੀਆਂ ਕਾਰਾਂਸਪਲਿਟ ਏਅਰ ਕੰਡੀਸ਼ਨਰਲਾਊਡ ਸਪੀਕਰਜ਼ਡਿਜ਼ੀਟਲ ਵੀਡੀਓ ਰਿਕਾਰਡਰਆਯਾਤ ਕੀਤੀਆਂ ਕਿਤਾਬਾਂਸੀਸੀਟੀਵੀ ਕੈਮਰੇਕਾਜ਼ੂਆਯਾਤ ਪਲਾਸਟਿਕਸਾਬਣ ਦੇ ਨਿਰਮਾਣ ਲਈ ਕੱਚਾ ਮਾਲਵਿਨਾਇਲ ਫਲੋਰਿੰਗਟਾਇਲਸ,ਆਪਟੀਕਲ ਫਾਈਬਰਵਸਰਾਵਿਕ ਟਾਇਲਸ ਤੇ ਕੰਧ ਟਾਇਲਸਆਯਾਤ ਕੀਤਾ ਸਟੀਲ ਉਤਪਾਦਆਯਾਤ ਕੀਤੇ ਆਟੋ ਪਾਰਟਅਖ਼ਬਾਰਾਂ ਤੇ ਰਸਾਲਿਆਂ ਲਈ ਪੇਪਰਮਾਰਬਲ ਸਲੇਬਸਫਰਨੀਚਰ ਲਈ ਮਾਉਂਟਿੰਗ।

Related posts

ਦੋ ਬੱਚਿਆਂ ਤੇ 270 ਕਰੋੜ ਤੋਂ ਵੱਧ ਦੀ ਦੌਲਤ ਸਮੇਤ UAE ਦੇ ਸੁਲਤਾਨ ਦੀ ਬੇਗ਼ਮ ਲਾਪਤਾ..!

On Punjab

2500 ਰੁਪਏ ਮਾਸਿਕ ਸਹਾਇਤਾ: ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ

On Punjab

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

On Punjab