82.22 F
New York, US
July 29, 2025
PreetNama
ਫਿਲਮ-ਸੰਸਾਰ/Filmy

ਰਜਨੀਕਾਂਤ ਨਾਲ ਮਿਲ ਕੇ ਯੋਗਰਾਜ ਪਾਉਣਗੇ ਧਮਾਲ!

ਸਾਊਥ ਸੁਪਰਸਟਾਰ ਰਜਨੀਕਾਂਤ ਸਟਾਰਰ ‘ਦਰਬਾਰ’ ਦੇ ਦੂਜੇ ਸ਼ੇਡੀਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸੀਰੀਜ਼ ਬਾਰੇ ਹੁਣ ਅਪਡੇਟ ਖ਼ਬਰ ਆਈ ਹੈ। ਜੀ ਹਾਂਖ਼ਬਰਾਂ ਨੇ ਕਿ ਸੀਰੀਜ਼ ‘ਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਐਂਟਰੀ ਹੋ ਸਕਦੀ ਹੈ। ਸੀਰੀਜ਼ ‘ਚ ਯੋਗਰਾਜ ਅਹਿਮ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਸੀਰੀਜ਼ ਦੇ ਓਪਨਿੰਗ ਸੀਨ ‘ਚ ਉਹ ਰਜਨੀਕਾਂਤ ਦੇ ਨਾਲ ਨਜ਼ਰ ਆਉਣਗੇ।

ਦਰਬਾਰ ਦੇ ਡਾਇਰੇਕਟਰ ਮੁਰੁਗਾਦਾਸ ਨੇ ਆਪਣੇ ਹਾਲ ਹੀ ‘ਚ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਕਿ ਸੀਰੀਜ਼ ਦੀ ਸ਼ੂਟਿੰਗ ਅਗਸਤ ਮਹੀਨੇ ਦੇ ਆਖਰ ਤਕ ਕਰ ਲਈ ਜਾਵੇਗੀ। ਜਿਸ ‘ਚ ਸੀਰੀਜ਼ ਦੇ ਮੁੱਖ ਐਕਸ਼ਨ ਸੀਨਜ਼ ਦੀ ਸ਼ੂਟਿੰਗ ਜੂਨ ਆਖਰ ਤਕ ਚਲੇਗੀ ਅਤੇ ਸੂਟਿੰਗ ਅਗਸਤ ਤਕ ਚਲੇਗੀ। ਸੀਰੀਜ਼ ਇੱਕ ਕੌਪ ਡ੍ਰਾਮਾ ਹੈ। ਜਿਸ ਚ’ ਰਜਨੀਕਾਂਤ ਇੱਕ ਆਈਪੀਐਸ ਅਧਿਕਾਰੀ ਦਾ ਰੋਲ ਪਲੇਅ ਕਰਦੇ ਨਜ਼ਰ ਆਉੁਣਗੇ।

ਖ਼ਬਰਾਂ ਤਾਂ ਇਹ ਵੀ ਹਨ ਕਿ ਸੀਰੀਜ਼ ‘ਚ ਰਜਨੀਕਾਂਤ ਡਬਲ ਰੋਲ ‘ਚ ਨਜ਼ਰ ਆ ਸਕਦੇ ਹਨ। ਇਸ ਫ਼ਿਲਮ ‘ਚ ਪ੍ਰਕਾਸ਼ ਰਾਜਨਿਵੇਥਾ ਥਾਮਸਪ੍ਰਤੀਕ ਬੱਬਰਦਲਪਿ ਤਾਹਿਲਯੋਗੀ ਬਾਬੂ ਜਿਹੇ ਕਲਾਕਾਰ ਨਜ਼ਰ ਆਉਣਗੇ। ਇਹ ਯੂਟਿਊਬ ਸੀਰੀਜ਼ ਹੈ ਜੋ ਸੋਮਵਾਰ ਤੋਂ ਸ਼ਨੀਵਾਰ ਨੂੰ ਆਨਏਅਰ ਹੋਵੇਗੀ।

Related posts

Raju Shrivastava Health Update : ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਸੁਨੀਲ ਪਾੱਲ ਨੇ ਕਿਹਾ – ਕਰੋ ਪ੍ਰਾਰਥਨਾ…

On Punjab

Virat Kohli ਨੇ ਜਦੋਂ ਗਰਾਊਂਡ ਤੋਂ ਪ੍ਰੈਗਨੈਂਟ ਅਨੁਸ਼ਕਾ ਸ਼ਰਮਾ ਨੂੰ ਪੁੱਛਿਆ – ਖਾਣਾ ਖਾਧਾ? ਵੀਡੀਓ ਹੋਇਆ ਵਾਇਰਲ

On Punjab

ਫਿਲਮਮੇਕਰ ਦਾ ਖੁਲਾਸਾ, ‘ਮੇਰੇ ਨਾਲ ਕਈ ਵਾਰ ਹੋਇਆ ਜਿਨਸੀ ਸ਼ੋਸ਼ਣ, ਇਹ ਉਦੋਂ ਆਮ ਗੱਲ ਹੋਇਆ ਕਰਦੀ ਸੀ’

On Punjab