PreetNama
ਫਿਲਮ-ਸੰਸਾਰ/Filmy

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਪ੍ਰਸ਼ੰਸਕਾਂ ‘ਚ ਛਾਏ ਰਹਿੰਦੇ ਹਨ। ਇਕ ਵਾਰ ਮੁੜ ਤੋਂ ਬਾਵਾ ਸੁਰਖੀਆਂ ‘ਚ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਇਕ ਗਾਣੇ ‘ਤੇ ਵਿਵਾਦ ਛਿੜਨ ਮਗਰੋਂ ਉਹ ਕਾਫੀ ਚਰਚਾ ‘ਚ ਰਹੇ ਤੇ ਹੁਣ ਆਪਣੀ ਇੰਸਟਾਗ੍ਰਮ ਪੋਸਟ ਕਾਰਨ ਸੁਰਖੀਆਂ ਬਟੋਰ ਰਹੇ ਹਨ।ਦਰਅਸਲ ਰਣਜੀਤ ਬਾਵਾ ਨੇ ਇੰਸਟਾਗ੍ਰਮ ‘ਤੇ ਖੂਬਸੂਰਤ ਅੰਦਾਜ਼ ‘ਚ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਬਾਵਾ ਦੀ ਕੈਪਸ਼ਨ ਦਾ ਅੰਦਾਜ਼ ਵੀ ਜ਼ਰਾ ਹਟਕੇ ਹੈ। ਉਨ੍ਹਾਂ ਤਸਵੀਰ ਅਤੇ ਕੈਪਸ਼ਨ ਜ਼ਰੀਏ ਆਪਣੇ ਪ੍ਰਸ਼ੰਸਕਾਂ ਦਾ ਹਾਲ ਪੁੱਛਿਆ ਹੈ।
Tags:

Related posts

Shehnaaz Gill Video: ਸ਼ਹਿਨਾਜ਼ ਗਿੱਲ ਨੇ ਗਾਇਆ ਅਰਿਜੀਤ ਸਿੰਘ ਦਾ ਇਹ ਰੋਮਾਂਟਿਕ ਗੀਤ, ਪ੍ਰਸ਼ੰਸਕਾਂ ਨੂੰ ਸਿਧਾਰਥ ਸ਼ੁਕਲਾ ਦੀ ਆਈ ਯਾਦ

On Punjab

Hrithik Roshan Photo: ਰਿਤਿਕ ਰੋਸ਼ਨ ਨੇ ਸ਼ੇਅਰ ਕੀਤੀ ਸ਼ਰਟਲੈੱਸ ਫੋਟੋ, ਗਰਲਫਰੈਂਡ ਸਬਾ ਆਜ਼ਾਦ ‘ਤੇ ਕੀਤਾ ਕੁਮੈਂਟ

On Punjab

ਹਾਲੀਵੁੱਡ ਫ਼ਿਲਮ ‘ਐਵੈਂਜਰਸ’ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ ਕਮਾਏ 2100 ਕਰੋੜ

On Punjab