39.99 F
New York, US
February 5, 2025
PreetNama
ਫਿਲਮ-ਸੰਸਾਰ/Filmy

ਰੀਅਲ ਲਾਈਫ ਵਿੱਚ ਕਾਫੀ ਬੋਲਡ ਤੇ ਗਲੈਮਰਸ ਹੈ ਹਿਮਾਂਸ਼ੀ, ਫੈਨਜ਼ ਨੇ ਕਿਹਾ ‘ ਪੰਜਾਬ ਦੀ ਐਸ਼ਵਰਿਆ’

Himanshi Bold Glamorous Pics : ਬਿੱਗ ਬੌਸ 13 ਦੀ ਵਾਈਲ ਕਾਰਡ ਕੰਟੈਸਟੈਂਟ ਹਿਮਾਂਸ਼ੀ ਖੁਰਾਣਾ ਪੰਜਾਬ ਦੀ ਮੋਸਟ ਪਾਪੂਲਰ ਐਕਟ੍ਰੈਸ ਅਤੇ ਮਾਡਲ ਹੈ। ਹਿਮਾਂਸ਼ੀ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਚਿਹਰਾ ਹੈ। ਪੰਜਾਬ ਵਿੱਚ ਹਿਮਾਂਸ਼ੀ ਦੀ ਇੱਕ ਵੱਡੀ ਫੈਨ ਫੋਲੋਈਂਗ ਹੈ।

ਬਿੱਗ ਬੌਸ ਵਿੱਚ ਆਉਣ ਤੋਂ ਬਾਅਦ ਹਿਮਾਂਸ਼ੀ ਹੁਣ ਆਪਣੇ ਟੈਲੇਂਟ, ਖੂਬਸੂਰਤੀ ਅਤੇ ਅਦਾਵਾਂ ਨਾਲ ਦੇਸ਼ਭਰ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਉਣ ਦੇ ਲਈ ਤਿਆਰ ਹੈ।

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਦੀ ਵਾਈਲਡ ਕਾਰਡ ਕੰਟੈਸਟੈਂਟ ਹਿਮਾਂਸ਼ੀ ਆਪਣੀ ਰੀਅਲ ਲਾਈਫ ਵਿੱਚ ਬੇਹੱਦ ਖੂਬਸੂਰਤ ਅਤੇ ਬੋਲਡ ਹੈ।

ਹਿਮਾਂਸ਼ੀ ਦੀ ਇਸ ਤਸਵੀਰ ਵਿੱਚ ਉਨ੍ਹਾਂ ਦਾ ਬੋਲ ਲੁਕ ਦਿਖਾਈ ਦੇ ਰਿਹਾ ਹੈ। ਫੁੱਲਾਂ ਦੇ ਨਾਲ ਬਾਥ ਟਬ ਵਿੱਚ ਲੇਟੀ ਹੋਈ ਹੈ। ਹਿਮਾਂਸ਼ੀ ਦਾ ਇਹ ਅੰਦਾਜ਼ ਕਾਫੀ ਸਿਜਲਿੰਗ ਹੈ।

ਇਸ ਤਸਵੀਰ ਵਿੱਚ ਹਿਮਾਂਸ਼ੀ ਦਾ ਬੋਲਡ ਅਤੇ ਗਲੈਮਰਸ ਲੁਕ ਦਿਖਾਈ ਦੇ ਰਿਹਾ ਹੈ। ਗੋਲਡਨ ਸ਼ਿਮਰੀ ਹਾਈ ਸਲਿਟ ਡ੍ਰੈੱਸ ਤੇ ਗੋਲਡਨ ਹਾਈ ਹੀਲਜ਼ ਸਟਿਲੇਟੋਜ ਵਿੱਚ ਹਿਮਾਂਸ਼ੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਹਿਮਾਂਸ਼ੀ ਦੀ ਖੂਬਸੂਰਤੀ ਤੋਂ ਕਾਇਲ ਹੋਏ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਪੰਜਾਬ ਦੀ ਐਸ਼ਵਰਿਆ ਦਾ ਟੈਗ ਦੇ ਰਹੇ ਹਨ।

ਇਸ ਤਸਵੀਰ ਵਿੱਚ ਹਿਮਾਂਸ਼ੀ ਦੀ ਡ੍ਰੈੱਸ, ਮੇਕਅੱਪ ਦੇ ਨਾਲ ਉਨ੍ਹਾਂ ਦੇ ਐਕਸਪ੍ਰੈਸ਼ਨ ਵੀ ਕਾਫੀ ਅਪੀਲਿੰਗ ਹਨ।ਗੋਲਡ ਆਫ ਸ਼ਾਲਡ ਬਲਾਊਜ ਅਤੇ ਨੈੱਟ ਦੇ ਪਿੰਕ ਲਹਿੰਗੇ ਵਿੱਚ ਹਿਮਾਂਸ਼ੀ ਦਾ ਸਿਜਲਿੰਗ ਅਵਤਾਰ ਦੇਖਿਆ ਜਾ ਸਕਦਾ ਹੈ।

ਹਿਮਾਂਸ਼ੀ ਦੀ ਇਸ ਕਲੋਜ ਅਪ ਫੋਟੋ ਵਿੱਚ ਉਨ੍ਹਾਂ ਦੇ ਐਕਸਪ੍ਰੈਸ਼ਨ ਹੀ ਉਨ੍ਹਾਂ ਦੀ ਖੂਬਸੂਰਤੀ ਨੂੰ ਬਿਆਨ ਕਰ ਰਹੇ ਹਨ।ਬਲੈਕ ਆਊਟਫਿਟ ਦੇ ਨਾਲ ਮਿਡਲ ਪਾਰਟਿਡ ਹੇਅਰ ਅਤੇ ਜਵੈਲਰੀ ਵਿੱਚ ਹਿਮਾਂਸ਼ੀ ਬੇਹੱਦ ਅਟ੍ਰੈਕਟਿਵ ਲੱਗ ਰਹੀ ਹੈ।

ਇਸ ਤਸਵੀਰ ਵਿੱਚ ਵੀ ਹਿਮਾਂਸ਼ੀ ਦਾ ਲੁਕ ਕਾਫੀ ਗਲੈਮਰਸ ਹੈ। ਸ਼ਿਮਰੀ ਹਾਈ ਸਲਿਟ ਸਕਰਟ ਅਤੇ ਵਾਈਟ ਟਾਪ ਵਿੱਚ ਹਿਮਾਂਸ਼ੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸ਼ਿਮਰੀ ਹਾਈ ਸਲਿਟ ਡ੍ਰੈੱਸ ਅਤੇ ਖੁੱਲ੍ਹੇ ਵਾਲ ਵਿੱਚ ਹਿਮਾਂਸ਼ੀ ਜਮੀਨ ਤੇ ਲੇਟੇ ਹੋਏ ਪੋਜ ਦੇ ਰਹੀ ਹੈ। ਇਸ ਤਸਵੀਰ ਵਿੱਚ ਹਿਮਾਂਸ਼ੀ ਦਾ ਲੁਕ ਬੇਹੱਦ ਬੋਲਡ ਹੈ।

ਦੁਲਹਨ ਦੇ ਇਸ ਗੈਟਅੱਪ ਵਿੱਚ ਹਿਮਾਂਸ਼ੀ ਦੀ ਖੂਬਸੂਰਤੀ ਨੂੰ ਬਿਆਨ ਕਰ ਪਾਉਣਾ ਮੁਸ਼ਕਿਲ ਹੈ।ਕ੍ਰੀਮ ਅਤੇ ਗੋਲਡਨ ਲਹਿੰਗੇ ਵਿੱਚ ਹਿਮਾਂਸ਼ੀ ਦਾ ਸਿਜਲਿੰਗ ਲੁਕ ਦਿਖਾਈ ਦੇ ਰਿਹਾ ਹੈ। ਹਿਮਾਂਸ਼ੀ ਦਾ ਮੈਚਿੰਗ ਹੈਵੀ ਨੈਕਲੈੱਸ, ਫੁੱਲਾਂ ਤੋਂ ਬਣਿਆ ਟਿਆਰਾ ਉਨ੍ਹਾਂ ਦੀ ਲੁਕ ਨੂੰ ਹਾਈਲਾਈਟ ਕਰ ਰਿਹਾ ਹੈ। ਇਸ ਤਸਵੀਰ ਵਿੱਚ ਹਿਮਾਂਸ਼ੀ ਫਲੋਰਲ ਪ੍ਰਿੰਟੇਡ ਆਫ ਸ਼ਾਲਡਰ ਡ੍ਰੈੱਸ ਵਿੱਚ ਨਜ਼ਰ ਆ ਰਹੀ ਹੈ।

Related posts

ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ

On Punjab

ਸ਼ਿਲਪਾ ਤੋਂ ਬਾਅਦ ਹੁਣ ਕੰਗਨਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

On Punjab

The Kapil Sharma Show: ਰਾਜਕੁਮਾਰ-ਨੁਸਰਤ ਨੇ ਸ਼ੋਅ ਦੌਰਾਨ ਖੋਲ੍ਹੇ ਕਈ ਰਾਜ਼, ਖੂਬ ਕੀਤੀ ਮਸਤੀ

On Punjab