ਰੁੱਖ ਰੂਹਾਂ ਵਾਲੇ ਜੋ ਜਾਦੇ ਨੇ ਸੁਕਦੇ ਨੀਂ
ਤੇਰਾ ਇੰਤਜ਼ਾਰ ਕਰਦੇ ਭਾਵੇਂ ਜਾਦੇ ਮੁਕਦੇ ਨੀਂ
ਜਦ ਲੋਕੀਂ ਪੁੱਛਦੇ ਨੇ ਤੇਰੇ ਬਾਰੇ ਮੇਰੇ ਤੋ
ਇਹ ਹੰਝੂ ਲਕੋਏ ਜੋ ਫਿਰ ਕਿੱਥੇ ਲੁਕਦੇ ਨੀ
ਰਿਸਤੇ ਇਹ ਪਿਆਰਾਂ ਦੇ ਬੜੇ ਡੂੰਘੇ ਹੁੰਦੇ ਨੇ
ਦੱਸ ਏਨੀ ਛੇਤੀ ਇਹ ਕਿੱਥੇ ਨੇ ਟੁਟਦੇ ਨੀਂ
ਤੈਨੂੰ ਹਰ ਹਾਲਤ ਵਿੱਚ ਚਾਹਿਆ ਮੈਂ
ਤੇ ਜਿੱਥੇ ਛੱਡਿਆ ਤੂੰ ਉੱਥੇ ਰੁਕ ਗਏ ਨੀ
*ਘੁੰਮਣ ਆਲੇ *ਦੀ ਸੀ ਖੁਸੀ ਬਸ ਤੇਰੀ ਖੁਸੀ ਵਿੱਚ
ਵੇਖ ਕੱਲੇ ਕੱਲੇ ਅੱਖਰ ਤੋ ਪੁੱਛ ਕੇ ਨੇ
ਵੇਖ ਕੱਲੇ ਕੱਲੇ ਅੱਖਰ ਤੋ ਪੁੱਛ ਕੇ ਨੇ
??ਜੀਵਨ ਘੁੰਮਣ (ਬਠਿੰਡਾ)