24.24 F
New York, US
December 22, 2024
PreetNama
ਫਿਲਮ-ਸੰਸਾਰ/Filmy

ਰੈਮੋ ਦੀ Wrap-Up ਪਾਰਟੀ ‘ਚ ਬਾਲੀਵੁੱਡ ਦਾ ‘ਅਖਾੜਾ’

ਬਾਲੀਵੁੱਡ ਐਕਟਰ ਵਰੁਣ ਧਵਨ ਤੇ ਸ਼੍ਰੱਧਾ ਕਪੂਰ ਦੀ ਆਉਣ ਵਾਲੀ ਫ਼ਿਲਮ ‘ਸਟ੍ਰੀਟ ਡਾਂਸਰ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਕੱਲ੍ਹ ਇਸ ਫ਼ਿਲਮ ਦੇ ਡਾਇਕੈਟਰ ਤੇ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਨੇ ਇੱਕ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ।ਇਹ ਪਾਰਟੀ ਅੰਧੇਰੀ ਇਲਾਕੇ ‘ਚ ‘ਮਿਨੀਸਟ੍ਰੀ ਆਫ਼ ਡਾਂਸ-ਬਾਰ ਐਂਡ ਕਿਚਨ’ ‘ਚ ਰੱਖੀ। ਇਸ ‘ਚ ਭੂਸ਼ਣ ਕੁਮਾਰ, ਉਨ੍ਹਾਂ ਦੀ ਪਤਨੀ ਦਿਵਿਆ ਖੋਸਲਾ ਕੁਮਾਰ ਤੋਂ ਇਲਾਵਾ ਸ਼੍ਰੱਧਾ ਕਪੂਰ, ਨੋਰਾ ਫਤੇਹੀ, ਪ੍ਰਭੂਦੇਵਾ ਪਹੁੰਚੇ।

Related posts

34ਤੀਆਂ ਦੀ ਹੋਈ ਸੋਨਮ ਕਪੂਰ, ਵੇਖੋ ਸਿਤਾਰਿਆਂ ਦੀ ਮਸਤੀ

On Punjab

ਫ਼ਿਲਮ ‘ਕਿਸਮਤ-2’ ਦੀ ਕਹਾਣੀ ਦਾ ਹੋਇਆ ਖ਼ੁਲਾਸਾ!

On Punjab

ਐਕਸੀਡੈਂਟ ਤੋਂ ਬਾਅਦ ਅਜਿਹੀ ਹੋਈ ਸ਼ਬਾਨਾ ਦੀ ਹਾਲਤ, ਡਰਾਈਵਰ ‘ਤੇ ਕੇਸ ਦਰਜ

On Punjab