1
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ 72ਵੇਂ ਕਾਨਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਲਈ ਗਈ ਹੋਈ ਹੈ।ਐਤਵਾਰ ਨੂੰ ਹੁਮਾ ਨੇ ਰੈੱਡ ਕਾਰਪਿਟ ‘ਤੇ ਆਪਣੀਆਂ ਅਦਾਵਾਂ ਵਿਖਾਈਆਂ।
ਐਤਵਾਰ ਨੂੰ ਹੁਮਾ ਨੇ ਗ੍ਰੇ ਕਲਰ ਦਾ ਹੈਵੀ ਫਰਿੱਲ ਗਾਊਨ ਪਾ ਕੇ ਆਪਣੀ ਪਹਿਲੀ ਅਪੀਅਰੈਂਸ ਦਿੱਤੀ।
ਵੇਵਸ ਥੀਮ ‘ਤੇ ਇਹ ਡਰ੍ਰੈਸ ਫੈਸ਼ਨ ਡਿਜ਼ਾਈਨਰ ਗੋਰਵ ਗੁਪਤਾ ਨੇ ਡਿਜ਼ਾਈਨ ਕੀਤੀ ਸੀ।