17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਰੈੱਡ ਬਿਕਨੀ ਵਿੱਚ ‘ਸਸੁਰਾਲ ਸਿਮਰ ਕਾ’ ਦੀ ਅਦਾਕਾਰਾ ਦਾ ਬੋਲਡ ਲੁਕ

Krissann Barretto bold avatar: ਟੀਵੀ ਅਦਾਕਾਰਾ ਕ੍ਰਿਸ਼ਣਨ ਬੈਰੇਟੋ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ।

ਉਹ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਕ੍ਰਿਸ਼ਣਨ ਬੈਰੇਟੋ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਬੀਤੇ ਦਿਨੀਂ ਅਦਾਕਾਰਾ ਨੇ ਰੈੱਡ ਕਲਰ ਦੀ ਬਿਕਨੀ ਵਿੱਚ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ।ਇੰਟਰਨੈੱਟ ਤੇ ਉਨ੍ਹਾਂ ਦੀਆਂ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।ਰੈੱਡ ਬਿਕਨੀ ਵਿੱਚ ਕ੍ਰਿਸ਼ਣਨ ਕਾਫੀ ਗਲੈਮਰਸ ਲੱਗ ਰਹੀ ਹੈ।ਤਸਵੀਰਾਂ ਵਿੱਚ ਉਹ ਆਪਣਾ ਫਿਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਵੀ ਕਈ ਵਾਰ ਕ੍ਰਿਸ਼ਣਨ ਬਿਕਨੀ ਵਿੱਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਆਪਣੇ ਹਰ ਫੋਟੋਸ਼ੂਟ ਵਿੱਚ ਉਹ ਕਾਫੀ ਕਾਨਫਿਡੈਂਸ ਨਜ਼ਰ ਆ ਰਹੀ ਹੈ।
ਕ੍ਰਿਸ਼ਣਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਘੂੰਮਣਾ ਫਿਰਨਾ ਬਹੁਤ ਪਸੰਦ ਹੈ।ਸਮੁੰਦਰ ਕਿਨਾਰੇ ਉਨ੍ਹਾਂ ਦੀਆਂ ਤਸਵੀਰਾਂ ਵੈਕੇਸ਼ਨ ਗੋਲਜ਼ ਦਿੰਦੀਆਂ ਹਨ।
ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਸ਼ਣਨ ਬੈਰੇਟੋ ਨੂੰ ਸਸੁਰਾਲ ਸਿਮਰ ਕਾ ਤੋਂ ਕਾਫੀ ਫੇਮ ਮਿਲਿਆ।ਸ਼ੋਅ ਵਿੱਚ ਉਨ੍ਹਾਂ ਦੇ ਕੈਰੇਕਟਰ ਦਾ ਨਾਮ ਸੰਜਾਨ ਭਾਰਦਵਾਜ ਸੀ।
ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਣਨ ਕੈਸੀ ਹੈ ਯਾਰੀਆਂ, ਯੇ ਹੈ ਆਸ਼ਿਕੀ, ਯਾਰੋਂ ਕਾ ਟਸ਼ਨ, ਪਿਆਰ ਤੂਨੇ ਕਿਆ ਕੀਆ ,ਤੂ ਆਸ਼ਿਕੀ ਵਰਗੇ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ।ਤੁਹਾਨੂੰ ਦੱਸ ਦੇਈਏ ਕਿ ਟੀਵੀ ਦੀ ਇਹ ਬੋਲਡ ਅਦਾਕਾਰਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰਦੀ ਰਹਿੰਦੀ ਹੈ।

Related posts

Dilip Kumar Health Updates: ਦਿਲੀਪ ਕੁਮਾਰ ਨੂੰ ਹਸਪਤਾਲ ’ਚ ਮਿਲਣ ਪਹੁੰਚੇ ਸ਼ਰਦ ਪਵਾਰ, ਦੇਖੋ ਤਸਵੀਰਾਂ

On Punjab

‘ਬਿੱਗ ਬੌਸ 14’ ਦੀ ਕੰਟੈਸਟੈਂਟ ਬਣੇਗੀ ਸਿੱਧਾਰਥ ਸ਼ੁਕਲਾ ਦੀ Best friend !

On Punjab

‘ਸੋਨੂੰ ਸੂਦ ਪੰਜਾਬ ਨੂੰ ਤੁਹਾਡੇ ‘ਤੇ ਮਾਣ ਹੈ’ – ਵੀ ਪੀ ਸਿੰਘ ਬਦਨੌਰ

On Punjab