PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਰੋਪੜ ਦੇ ਇਸ ਪਿੰਡ ‘ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ, ਕੀਤਾ ਆਤਮ ਸਮਰਪਣ

ਰੂਪਨਗਰ: ਰੂਪਨਗਰ ਦੇ ਘਾੜ ਇਲਾਕੇ ਦਾ ਪਿੰਡ ਮਾਜਰੀ ਜੱਟਾ ਵਿਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਮਾਰਨ ਉਪਰੰਤ ਪਤੀ ਨੇ ਥਾਣਾ ਸਦਰ ਪੁਲਿਸ ਰੂਪਨਗਰ ਵਿਖੇ ਆਤਮ ਸਮਰਪਣ ਕੀਤਾ ਹੈ। ਜਾਣਕਾਰੀ ਅਨੁਸਾਰ ਭੂਪਿੰਦਰ ਸਿੰਘ ਭੂਰਾ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਚਰਨਜੀਤ ਕੌਰ ਦੀ ਹੱਤਿਆ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਅਜੇ ਤਕ ਕਾਰਨਾਂ ਦਾ ਪਤਾ ਨਹੀਂ ਲੱਗਾ।

Related posts

ਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀ

On Punjab

ਰਾਹੁਲ ਦੇ ਦਰਬਾਰ ਪਹੁੰਚੇ ਕੈਪਟਨ, ਪੰਜਾਬ ਦੇ ਮੁੱਦਿਆਂ ‘ਤੇ ਵਿਚਾਰਾਂ

On Punjab

ਭਾਰਤ ‘ਚ ਇਬਾਦਤ ਕਰਦੇ ਲੋਕਾਂ ਦਾ ਕਦੀ ਕਤਲੇਆਮ ਨਹੀਂ ਹੋਇਆ, ਅਸੀਂ ਹੀ ਪੈਦਾ ਕੀਤਾ ਅੱਤਵਾਦ : ਪਾਕਿਸਤਾਨ ਦੇ ਰੱਖਿਆ ਮੰਤਰੀ

On Punjab