PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਲਹਿਰਾਗਾਗਾ: ਗਰੀਬੀ ਤੇ ਕਰਜ਼ੇ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਜਾਨ ਦਿੱਤੀ

ਨੇੜਲੇ ਪਿੰਡ ਚੋਟੀਆਂ ਵਿੱਚ 45 ਸਾਲਾ ਮਜ਼ਦੂਰ ਲਾਭ ਸਿੰਘ ਪੁੱਤਰ ਜੇਠੂ ਸਿੰਘ ਨੇ ਗਰੀਬ ਅਤੇ ਕਰਜ਼ੇ ਕਾਰਨ ਘਰ ਦੇ ਗਾਡਰ ਨਾਲ ਫਾਹਾ ਲੈ ਲਿਆ ਹੈ। ਉਸ ਕੋਲ ਜ਼ਮੀਨ ਨਹੀਂ ਸੀ ਤੇ ਪਰਿਵਾਰ ਦੇ ਮੈਂਬਰ ਜੀਰੀ ਲਾਉਣ ਗਏ ਹੋਣ ਕਾਰਨ ਘਰ ਉਹ ਇਕੱਲਾ ਸੀ। ਪਰਿਵਾਰ ਨੂੰ ਵਾਪਸ ਆਉਣ ’ਤੇ ਉਸ ਦੀ ਮੌਤ ਬਾਰੇ ਪਤਾ ਲੱਗਿਆ। ਉਸ ਦੇ ਪਰਿਵਾਰ ਵਿੱਚ ਤਿੰਨ ਬੱਚੇ ਹਨ। ਪੁਲੀਸ ਨੇ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।

Related posts

ਕੋਰੋਨਾ ਵਾਇਰਸ ਬਾਰੇ ਕੀਤਾ ਜਾਗਰੂਕ

Pritpal Kaur

ਨਾਸਾ ਨੇ ਕੀਤਾ ਖੁਲਾਸਾ, 52 ਸਾਲਾਂ ਬਾਅਦ ਚੰਦਰਮਾ ‘ਤੇ ਉਤਾਰੇਗਾ ਇਕ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀ

On Punjab

ਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕ

On Punjab