PreetNama
ਫਿਲਮ-ਸੰਸਾਰ/Filmy

‘ਲਾਲ ਸਿੰਘ ਚੱਡਾ’ ਟੀਮ ਦਾ ਚੰਡੀਗੜ੍ਹ ਵਿੱਚ ਨਾਈਟ ਸੈਲੀਬ੍ਰੇਸ਼ਨ, ਵੇਖੋ ਤਸਵੀਰਾਂ

Lal Singh Chadda’ team night celebration : ਬਾਲੀਵੁਡ ਅਦਾਕਾਰ ਆਮਿਰ ਖਾਨ ਅਤੇ ਅਦਾਕਾਰਾ ਕਰੀਨਾ ਕਪੂਰ ਨੇ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ਲਾਲ ਸਿੰਘ ਚੱੱਡਾ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।ਫਿਲਮ ਦੀ ਸ਼ੂਟਿੰਗ ਫਿਲਹਾਲ ਚੰਡੀਗੜ੍ਹ ਵਿੱਚ ਹੋ ਰਹੀ ਹੈ।

ਸ਼ੂਟਿੰਗ ਦੇ ਦੌਰਾਨ ਪੂਰੀ ਟੀਮ ਨੇ ਨਾਈਟ ਸੈਲੀਬ੍ਰੇਸ਼ਨ ਕੀਤਾ।ਪਾਰਟੀ ਵਿੱਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨੇ ਲਾਲ ਸਿੰਘ ਚੱਡਾ ਦੀ ਟੀਮ ਨੂੰ ਜੁਆਈਨ ਕੀਤਾ।

ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਫੈਨਪੇਜ ਤੇ ਇਸ ਸੈਲੀਬ੍ਰੇਟੀ ਨਾਈਟ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਗਈਆਂ ਹਨ।

ਚੰਡੀਗੜ੍ਹ ਵਿੱਚ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸਦਾ ਅੰਦਾਜ਼ਾ ਸਿਤਾਰਿਆਂ ਦੇ ਨਾਈਟ ਪਾਰਟੀ ਤੋਂ ਲਗਾਇਆ ਜਾ ਸਕਦਾ ਹੈ। ਪਾਰਟੀ ਵਿੱਚ ਕਰੀਨਾ ਨੇ ਲੈਦਰ ਜੈਕੇਟ ਕੈਰੀ ਕੀਤਾ ਹੋਇਆ ਸੀ।

ਉੱਥੇ ਫਿਲਮ ਦੇ ਹੋਰ ਕਰਿਊ ਮੈਂਬਰਜ਼ ਵੀ ਗਰਮ ਕੱਪੜਿਆਂ ਵਿੱਚ ਨਜ਼ਰ ਆਏ। ਇਸ ਦੌਰਾਨ ਕਿਰਨ ਰਾਓ ਵੀ ਪਾਰਟੀ ਵਿੱਚ ਇੰਨਜੁਆਏ ਕਰਦੀ ਦਿਖਾਈ ਦਿੱਤੀ।

ਲਾਲ ਸਿੰਘ ਚੱਡਾ ਵਿੱਚ ਲੀਡ ਰੋਲ ਪਲੇਅ ਕਰ ਆਮਿਰ ਖਾਨ ਕੈਪ ਲਗਾਏ ਨਜ਼ਰ ਆਏ।ਉਨ੍ਹਾਂ ਨੇ ਬਲੈਕ ਜੈਕੇਟ ਅਤੇ ਯੈਲੋ ਟਰਾਊਜਰ ਕੈਰੀ ਕੀਤਾ ਸੀ।

ਪਾਰਟੀ ਵਿੱਚ ਕਰੀਨਾ ਦੀ ਮੈਨੇਜਰ ਪੂਨਮ ਦਮਾਨਿਆ ਅਤੇ ਉਨ੍ਹਾਂ ਦੀ ਹੇਅਰ ਸਟਾਈਲਿਸਟ ਪਾਮਪੀ ਹੰਸ ਵਿੱਚ ਇੱਕਠੇ ਦਿਖਾਈ ਦਿੱਤੇ।

ਪਿਛਲੇ ਦਿਨੀਂ ਫਿਲਮ ਦੇ ਸੈੱਟ ਤੋਂ ਕਰੀਨਾ ਦੀਆਂ ਤਸਵੀਰਾਂ ਲੀਕ ਹੋਈਆਂ ਸਨ।

ਸਲਵਾਰ ਸੂਟ ਪਾਏ ਕਰੀਨਾ ਸਿੰਪਲ ਲੁਕ ਵਿੱਚ ਨਜ਼ਰ ਆਈ।

ਆਮਿਰ ਖਾਨ ਦਾ ਲੁਕ ਵੀ ਵਾਇਰਲ ਹੋਇਆ ਸੀ। ਉਹ ਲਾਈਟ ਪਰਪਲ ਕਲਰ ਦੀ ਪਗੜੀ ਅਤੇ ਫਾਰਮਲ ਸ਼ਰਟ-ਪੈਂਟ ਵਿੱਚ ਨਜ਼ਰ ਆਏ।

Related posts

Sunil Grover ਨੇ Kapil Sharma ਨਾਲ ਮੁੜ ਕੰਮ ਕਰਨ ਉੱਤੇ ਤੋੜੀ ਚੁੱਪੀ

On Punjab

ਹਾਲੀਵੁੱਡ ਤੋਂ ਮਿਲਿਆ ਚੈਲੰਜ ਖਿਲਾੜੀ ਕੁਮਾਰ ਨੇ ਕੀਤਾ ਪੂਰਾ,

On Punjab

Liger ਨੂੰ ਓਟੀਟੀ ’ਤੇ ਰਿਲੀਜ਼ ਕਰਨ ਲਈ ਮਿਲਿਆ 200 ਕਰੋੜ ਦਾ ਆਫਰ? ਵਿਜੈ ਦੇਵਰਕੋਂਡਾ ਨੇ ਦਿੱਤਾ ਜਵਾਬ

On Punjab