37.76 F
New York, US
February 7, 2025
PreetNama
ਸਮਾਜ/Social

“ਲਿਟਲ ਬੁਆਏ”

“ਲਿਟਲ ਬੁਆਏ”

1945 ਵਿਚ ਜਦੋਂ ਦੂਜਾ ਵਿਸ਼ਵ ਯੁੱਧ ਲੱਗਿਆ ਤਾਂ ਅਮਰੀਕਾ ਜਾਪਾਨ ਨੂੰ ਆਪਣੀ ਤਾਕਤ ਵਿਖਾਉਣ ਦੇ ਲਈ ਇੱਕ ਛੋਟੇ ਜਿਹੇ ਆਕਾਰ ਦਾ ਬੰਬ ਕੀਤਾ, ਜਿਸ ਦਾ ਨਾਮ ਲਿਟਲ ਬੁਆਏ (ਨਿੱਕਾ ਮੁੰਡਾ) ਰੱਖਿਆ ਗਿਆ। ਇਹ ਬੰਬ ਅਮਰੀਕਾ ਨੇ ਜਾਪਾਨ ਦੇ ਨਾਗਾਸਾਕੀ ਅਤੇ ਹੀਰੋਸਿਮਾਂ ਸ਼ਹਿਰਾਂ ‘ਤੇ ਸੁੱਟਿਆ ਗਿਆ। ਇਹ ਬੰਬ ਇੰਨਾ ਖਤਰਨਾਕ ਸੀ ਕਿ ਇਸ ਨੇ ਪੂਰਾ ਜਨ ਜੀਵਨ ਖਤਮ ਕਰ ਦਿੱਤਾ ਸੀ। ਇਸ ਬੰਬ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਇਸ ਬੰਬ ਦਾ ਅਸਰ ਅੱਜ ਵੀ ਉਨ੍ਹਾਂ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦਾ ਹੈ, ਜਿੱਥੇ ਇਹ ਬੰਬ ਸੁੱਟਿਆ ਗਿਆ ਸੀ। ਉੱਥੇ ਮਨੁੱਖ ਅੱਜ ਵੀ ਅਪਾਹਜ ਪੈਦਾ ਹੁੰਦੇ ਹਨ। ਇਸੇ ਕਰਕੇ ਇਸ ਬੰਬ “ਲਿਟਲ ਬੁਆਏ” ਦੇ ਨਾਂ ਤੋਂ ਪੂਰੀ ਦੁਨੀਆਂ ਵਿੱਚ ਖ਼ੌਫ਼ ਜਾਂਦੀ ਹੈ।

ਨਿਸ਼ਾਨ ਸਿੰਘ
ਜਮਾਤ ਪੰਜਵੀਂ
ਭੂਪਿੰਦਰਾ ਇੰਟਰਨੈਸ਼ਨਲ ਸਕੂਲ
“ਪਟਿਆਲਾ”

Related posts

ਸਵਾਲ ਕਰਨ ‘ਤੇ ਭੜਕੇ ਗੋਪਾਲ ਕਾਂਡਾ, ਕੈਮਰਾ ਢੱਕ ਇੰਟਰਵਿਊ ‘ਚੋਂ ਭੱਜੇ

On Punjab

ਮੋਦੀ ਸਰਕਾਰ ਦੀ ਸਖਤੀ! 15 ਹਜ਼ਾਰ ਦੀ ਸਕੂਟੀ ਦਾ 23 ਹਜ਼ਾਰ ਦਾ ਚਲਾਨ

On Punjab

ਅਨੁਮਾਨ ਤੋਂ ਪਹਿਲਾਂ ਆਏਗਾ ਬ੍ਰਹਮਪੁੱਤਰ ‘ਚ ਭਿਆਨਕ ਹੜ੍ਹ

On Punjab