ਫਿਲਮ-ਸੰਸਾਰ/Filmyਵਧਦੀ ਉਮਰ ‘ਚ ਫਿਟਨੈੱਸ ਵੱਲ ਖ਼ਾਸ ਧਿਆਨ ਦਿੰਦੀ ਮਲਾਇਕਾ, ਵੇਖੋ ਤਸਵੀਰਾਂ August 6, 20191116 ਆਪਣੀਆਂ ਅਦਾਵਾਂ ਨਾਲ ਚਰਚਾਵਾਂ ਵਿੱਚ ਰਹਿਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਨੂੰ ਅੱਜ ਮੁੰਬਈ ਵਿੱਚ ਸਪਾਟ ਕੀਤਾ ਗਿਆ। ਮਲਾਇਕਾ ਦੀਆਂ ਇਹ ਤਸਵੀਰਾਂ ਅੱਜ ਸਵੇਰੇ ਉਸ ਵੇਲੇ ਲਈਆਂ ਗਈਆਂ ਜਦੋਂ ਇਹ ਵਰਕ ਆਊਟ ਕਰਨ ਲਈ ਜਾ ਰਹੀ ਸੀ।ਆਪਣੀ ਫਿਟਨੈਸ ਦੀ ਵਜ੍ਹਾ ਕਰਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਆਪਣੇ ਫੈਨਜ਼ ਨੂੰ ਹਮੇਸ਼ਾ ਫਿਟਨੈਸ ਲਈ ਪ੍ਰੇਰਿਤ ਕਰਦੀ ਹੈ।ਜਿੰਮ ਵਿੱਚ ਐਕਸਰਸਾਈਜ਼ ਕਰਨ ਦੇ ਨਾਲ-ਨਾਲ ਮਲਾਇਕਾ ਯੋਗਾ ਵੀ ਕਰਦੀ ਹੈ।ਕੁਝ ਸਮਾਂ ਪਹਿਲਾਂ ਮਲਾਇਕਾ ਨੇ ਮੁੰਬਈ ਵਿੱਚ ਇੱਕ ਯੋਗਾ ਸੈਂਟਰ ਵੀ ਖੋਲ੍ਹਿਆ ਹੈ।ਫਿਟਨੈਸ ਦੇ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਲਾਈਮਲਾਈਟ ‘ਚ ਰਹਿੰਦੀ ਹੈ।ਇਨ੍ਹੀਂ ਦਿਨੀਂ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।ਦੋਵੇਂ ਜਣੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ।