ਵਰਲਡ ਕੱਪ 2019 ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੀ ਰਾਤ ਭਾਰਤ ਵਾਪਸ ਆ ਗਏ ਹਨ।
previous post
ਵਰਲਡ ਕੱਪ 2019 ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੀ ਰਾਤ ਭਾਰਤ ਵਾਪਸ ਆ ਗਏ ਹਨ।
ਦੋਵਾਂ ਨੂੰ ਦੇਰ ਰਾਤ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਜਿੱਥੇ ਦੋਵਾਂ ਨੇ ਮੀਡੀਆ ਨੂੰ ਇਗਨੌਰ ਕਰ ਚੁੱਪਚਾਪ ਜਾਣਾ ਸਹੀ ਸਮਝਿਆ।
ਇਸ ਦੌਰਾਨ ਦੋਵੇਂ ਚੁੱਪਚਾਪ ਏਅਰਪੋਰਟ ਤੋਂ ਨਿਕਦੇ ਹਨ ਤੇ ਆਪਣੀ ਕਾਰ ‘ਚ ਬੈਠ ਰਵਾਨਾ ਹੋ ਜਾਂਦੇ ਹਨ। ਇੱਥੇ ਦੋਵੇਂ ਇੱਕ-ਦੂਜੇ ਨਾਲ ਗੱਲ ਕਰਦੇ ਵੀ ਨਜ਼ਰ ਨਹੀਂ ਆਏ।