13.57 F
New York, US
December 23, 2024
PreetNama
ਫਿਲਮ-ਸੰਸਾਰ/Filmy

ਵਿਆਹਾਂ ‘ਤੇ ਮੁੜ ਸ਼ਿਕੰਜਾ, 200 ਦੀ ਥਾਂ ਸਿਰਫ 50 ਲੋਕ ਹੋ ਸਕਣਗੇ ਸ਼ਾਮਲ

ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਜਿਸ ਤੋਂ ਬਾਅਦ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸਤਾਵ ਤਿਆਰ ਕੀਤਾ ਹੈ।

ਇਸ ਤਹਿਤ ਹੁਣ ਸਿਰਫ 50 ਲੋਕ ਵਿਆਹ ਦੇ ਸਮਾਰੋਹ ‘ਚ ਸ਼ਾਮਲ ਹੋ ਸਕਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਡਿਜੀਟਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 200 ਦੀ ਬਜਾਏ, ਸਿਰਫ 50 ਲੋਕ ਦਿੱਲੀ ਵਿੱਚ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਇਹ ਪ੍ਰਸਤਾਵ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜਿਆ ਗਿਆ ਹੈ। ਇਹ ਪ੍ਰਾਵਧਾਨ ਉਪ ਰਾਜਪਾਲ ਦੁਆਰਾ ਮਨਜੂਰ ਹੁੰਦੇ ਹੀ ਲਾਗੂ ਹੋ ਜਾਵੇਗਾ।

Related posts

Vogue Beauty Awards 2019′ ‘ਚ ਬਾਲੀਵੁੱਡ ਸਿਤਾਰਿਆਂ ਦਾ ਜਲਵਾ, ਇਨ੍ਹਾਂ ਨੂੰ ਮਿਲਿਆ ਐਵਾਰਡ

On Punjab

ਸੈਨੇਟਰੀ ਪੈਡਸ ’ਚ ਡਰੱਗ ਲੁਕਾ ਕੇ ਕਰੂਜ਼ ’ਚ ਲਿਆਈ ਸੀ ਇਹ Teacher, ਸ਼ਾਹਰੁਖ ਖ਼ਾਨ ਦੇ ਬੇਟੇ ਨਾਲ NCB ਨੇ ਫੜਿਆ

On Punjab

ਹਿਨਾ ਖਾਨ ਦਾ ਰਾਕਿੰਗ ਲੁਕ ਸੋਸ਼ਲ ਮੀਡੀਆ ‘ਤੇ ਮਚਾ ਰਿਹੈ ਤਹਿਲਕਾ

On Punjab