PreetNama
ਖੇਡ-ਜਗਤ/Sports News

ਵਿਰਾਟ ਕੋਹਲੀ ਤੇ ਅਦਾਕਾਰਾ Tamannaah Bhatia ਨੂੰ ਹਾਈ ਕੋਰਟ ਦਾ ਨੋਟਿਸ, Online Rummy Game ਨਾਲ ਜੁੜਿਆ ਹੈ ਮਾਮਲਾ

ਕੇਰਲ ਹਾਈ ਕੋਰਟ ਨੇ ਵਿਰਾਟ ਕੋਹਲੀ ਤੇ ਅਭਿਨੇਤਰੀ Tamannaah Bhatia ਤੇ ਅਭਿਨੇਤਾ Aju Varghese ਨੂੰ ਨੋਟਿਸ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਟੀਸ਼ਨ ਦਰਜ ਕਰਵਾਈ ਗਈ ਹੈ, ਜਿਸ ’ਚ Online rummy game ’ਤੇ ਕਾਨੂੰਨੀ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
ਇਸ ਸਬੰਧ ’ਚ ਤਿੰਨ ਹਸਤੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਕਿਉਂਕਿ ਉਹ Online rummy game ਦੇ brand ambassador ਹੈ। ਦੱਸਣਯੋਗ ਹੈ ਕਿ ਇਸ ਗੇਮ ’ਤੇ Gambling (ਜੂਆ) ਨੂੰ ਬੜਾਵਾ ਦੇਣ ਤੇ ਟੀਵੀ ’ਤੇ ਸਿਰਫ਼ ਜਿੱਤੇ ਹੋਏ ਵਿਅਕਤੀਆਂ ਨੂੰ ਹੀ ਦਿਖਾਉਣ ਦਾ ਦੋਸ਼ ਹੈ, ਜਦਕਿ ਹਰ ਰੋਜ਼ ਕਈ ਲੋਕ ਇਨ੍ਹਾਂ ’ਚ ਕਈ ਸਾਰੇ ਪੈਸੇ ਰਾਹਦੇ ਰਹਿੰਦੇ ਹਨ।

Related posts

ਗ੍ਰੀਨ ਕੌਫ਼ੀ ਨਾਲ ਇਸ ਤਰ੍ਹਾਂ ਕਰੋ ਮੋਟਾਪੇ ਤੇ cholesterol ਨੂੰ ਘੱਟ

On Punjab

ਕੋਹਲੀ ਨੂੰ ਨਹੀਂ ਆਪਣੇ ਬੱਲੇਬਾਜ਼ਾਂ ‘ਤੇ ਭਰੋਸਾ? ਕਸੌਟੀ ‘ਤੇ ਨਹੀਂ ਉੱਤਰ ਰਹੇ ਖਰੇ

On Punjab

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

On Punjab